ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਕਾਰਨ ਮਕਾਨ ਡਿੱਗਿਆ, 6 ਦੀ ਮੌਤ

ਮਕਾਨ ਡਿੱਗਣ ਨਾਲ ਪਤੀ ਪਤਨੀ ਸਮੇਤ 6 ਲੋਕਾਂ ਦੀ ਮੌਤ

ਯੂਪੀ `ਚ ਥਾਣਾ ਗੰਗੋਹ ਦੇ ਮੁਹੱਲਾ ਸਰਾਏ `ਚ ਭਾਰੀ ਮੀਂਹ ਪੈਣ ਕਾਰਨ ਮਕਾਨ ਡਿੱਗਣ ਨਾਲ ਪਤੀ ਪਤਨੀ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ `ਚ 4 ਬੱਚੇ ਵੀ ਸ਼ਾਮਲ ਹਨ। ਤਿੰਨ ਦਿਨ ਤੋਂ ਪੈ ਰਹੇ ਮੀਂਹ ਦਾ ਕਹਿਰ ਜਾਰੀ ਹੈ। ਗੰਗੋਹ `ਚ ਰਾਤ ਨੂੰ ਫੈਜਾਨ ਮੰਜੂਰ ਦਾ ਪਰਿਵਾਰ ਘਰ `ਚ ਸੋ ਰਿਹਾ ਸੀ। ਅਚਾਨਕ ਮਕਾਨ ਡਿੱਗਣ ਨਾਲ ਘਰ `ਚ ਸੋ ਰਹੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ। 


ਪਤਨੀ ਇਸਰਨਾ ਅਤੇ ਚਾਰ ਬੱਚੇ ਸ਼ਾਮਲ ਹਨ। ਇੰਸਪੈਕਟਰ, ਸੀਓ ਫੋਰਸ ਨਾਲ ਮੌਕੇ `ਤੇ ਪਹੁੰਚ ਗਏ। ਮਕਾਨ ਦੇ ਮਲਬੇ `ਚੋਂ ਲਾਸ਼ਾਂ ਕੱਢੀਆਂ ਗਈਆਂ। ਐਸਪੀ ਦੇਹਾਤ ਅਤੇ ਏਡੀਐਮ ਵੀ ਮੌਕੇ `ਤੇ ਪਹੁੰਚੇ। ਤੇਜ਼ ਮੀਂਹ ਪੈਣ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 dead in building collapsed due to heavy rain in saharanpur