ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਅਦਾਲਤੀ ਕਾਰਵਾਈ ਦਾ ਹੋਵੇਗਾ ਲਾਈਵ ਪ੍ਰਸਾਰਣ

ਸੁਪਰੀਮ ਕੋਰਟ ਨੇ ਅਦਾਲਤੀ ਕਾਰਵਾਈ ਦਾ ਲਾਈਵ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਸਦੀ ਸ਼ੁਰੂਆਤ ਸ਼ੁਪਰੀਮ ਕੋਰਟ ਤੋਂ ਹੋਵੇਗੀ ਅਤੇ ਇਸ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਕੋਰਟ ਦੀ ਕਾਰਵਾਈ ਦਾ ਲਾਈਵ ਪ੍ਰਸਾਰਣ ਨਿਆ ਵਿਵਸਥਾ ਚ ਜਵਾਬਦੇਹੀ ਲੈ ਕੇ ਆਵੇਗਾ।

 

 

ਬੈਂਚ ਦਾ ਕਹਿਣਾ ਹੈ ਕਿ ਉਹ ਅਦਾਲਤਾਂ ਚ ਭੀੜ ਨੂੰ ਘਟਾਉਣ ਲਈ ਖੁੱਲ੍ਹੀ ਅਦਾਲਤ ਦੀ ਰਵਾਇਤ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਸਿੱਧੇ ਪ੍ਰਸਾਰਣ ਤੋਂ ਲੋਕਾਂ ਨੂੰ ਜਾਨਣ ਦਾ ਹੱਕ ਪੂਰਾ ਹੋਵੇਗਾ ਅਤੇ ਅਦਾਲਤੀ ਕਾਰਵਾਈ ਚ ਪਾਰਦਰਸ਼ਤਾ ਆਵੇਗੀ।

 

ਅਦਾਲਤ ਨੇ ਮਿਸਾਲ ਦਿੰਦਿਆਂ ਕਿਹਾ ਕਿ ਸੂਰਜ ਦੀ ਰੌਸ਼ਨੀ ਕੀਟਾਣੂਆਂ ਨੂੰ ਨਸ਼ਟ ਕਰਨ ਲਈ ਸਭ ਤੋਂ ਚੰਗੀ ਚੀਜ਼ ਹੈ। ਲੋਕਾਂ ਦੇ ਅਧਿਕਾਰਾਂ ਲਈ ਜਲਦ ਹੀ ਲੋੜੀਂਦੇ ਨਿਯਮ ਬਣਾਏ ਜਾਣਗੇ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A decision of the Supreme Court will be live broadcast of court proceedings