ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਸੋਸ਼ਲ ਮੀਡੀਆ ਉਤੇ ਮਹਿੰਗੀ ਪੈ ਸਕਦੀ ਹੈ ਦੋਸਤੀ

ਸਾਵਧਾਨ : ਸੋਸ਼ਲ ਮੀਡੀਆ ਉਤੇ ਮਹਿੰਗੀ ਪੈ ਸਕਦੀ ਹੈ ਦੋਸਤੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣਕੇ ਤੁਸੀਂ ਹੈਰਾਨ ਹੋ ਜਾਵੋਗੇ। ਦਿੱਲੀ ਦੇ ਸ਼ਾਹਦਰਾ ਵਿਚ ਵਿਚ ਇਕ ਨੌਜਵਾਨ ਨੂੰ ਇੰਸਟਾਗ੍ਰਾਮ ਉਤੇ ਲੜਕੀ ਨਾਲ ਚੈਟਿੰਗ ਕਰਨਾ ਮਹਿੰਗਾ ਪੈ ਗਿਆ। ਲੜਕੀ ਨੇ ਨੌਜਵਾਨ ਨੂੰ ਮਿਲਣ ਲਈ ਪਾਰਕ ਵਿਚ ਬੁਲਾਇਆ, ਜਿੱਥੇ ਕੁਝ ਨੌਜਵਾਨਾ ਨੇ ਉਸਦੀ ਮਾਰਕੁੱਟ ਕਰ ਦਿੱਤੀ।

 

ਪੀੜਤ ਨੂੰ ਸ਼ੱਕ ਹੈ ਕਿ ਦੋਸ਼ੀ ਨੌਜਵਾਨਾਂ ਨੇ ਸਾਜਿਸ਼ ਦੇ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸੀ ਨੌਜਵਾਨਾਂ ਵਿਚੋਂ ਹੀ ਕੋਈ ਲੜਕੀ ਬਣਕੇ ਉਸ ਨਾਲ ਚੈਟਿੰਗ ਕਰਦਾ ਰਿਹਾ। ਪੀੜਤ ਦੀ ਸ਼ਿਕਾਇਤ ਉਤੇ ਸ਼ੁੱਕਰਵਾਰ ਨੂੰ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

 

ਪੀੜਤ ਵਰਦਾਨ ਤੋਮਰ ਪਰਿਵਾਰ ਨਾਲ ਸ਼ਾਹਦਰਾ ਦੇ ਬਾਬਰਪੁਰ ਟੈਗੋਰ ਗਲੀ ਵਿਚ ਰਹਿੰਦਾ ਹੈ। ਸੱਤ ਸਤੰਬਰ ਨੂੰ ਉਸਨੇ ਇੰਸਟਾਗ੍ਰਾਮ ਉਤੇ ਆਂਚਲ ਸ਼ਰਮਾ ਨਾਮ ਦੀ ਇਕ ਲੜਕੀ ਨਾਲ ਚੈਟਿੰਗ ਸ਼ੁਰੂ ਕੀਤੀ। 10 ਸਤੰਬਰ ਨੂੰ ਉਸ ਨਾਲ ਮਾਰਕੁੱਟ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Man Beaten up for chatting with a girl in Delhi