ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਸ੍ਰੀਨਗਰ ਦੇ ਰਾਮਬਨ 'ਚ ਦਰਦਨਾਕ ਸੜਕ ਹਾਦਸਾ, ਮੌਤਾਂ ਦੀ ਗਿਣਤੀ 21 ਹੋਈ

1 / 2ਜੰਮੂ-ਸ੍ਰੀਨਗਰ ਦੇ ਰਾਮਬਨ 'ਚ ਦਰਦਨਾਕ ਸੜਕ ਹਾਦਸਾ

2 / 2ਜੰਮੂ-ਸ੍ਰੀਨਗਰ ਦੇ ਰਾਮਬਨ 'ਚ ਦਰਦਨਾਕ ਸੜਕ ਹਾਦਸਾ

PreviousNext

ਜੰਮੂ-ਸ੍ਰੀਨਗਰ ਕੌਮੀ ਹਾਈਵੇਅ 'ਤੇ ਅੱਜ ਬਨਿਹਾਲ ਤੋਂ ਰਾਮਬਨ ਜਾ ਰਹੀ ਇੱਕ ਮਿੰਨੀ ਬੱਸ ਖੱਡ 'ਚ ਡਿੱਗ ਗਈ। ਜਿਸ ਕਾਰਨ 21 ਲੋਕਾਂ ਦੀ ਮੌਤ ਹੋ ਗਈ ਜਦਕਿ 16 ਲੋਕ ਜ਼ਖਮੀ ਹੋ ਗਏ।

 

 

 

 

ਜਾਣਕਾਰੀ ਮੁਤਾਬਕ ਘਟਨਾ ਕੇਲਾ ਮਾਥ ਦੀ ਦੱਸੀ ਜਾ ਰਹੀ ਹੈ ਅਤੇ ਇਹ ਹਾਦਸਾ ਕੇਲੀ ਮੋੜ ਕੋਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੈਟਾਡੋਰ ਬਨਿਹਾਲ ਤੋਂ ਰਾਮਬਨ ਵੱਲ ਆ ਰਹੀ ਸੀ ਕਿ ਅਚਾਨਕ ਬੇਕਾਬੂ ਹੋ ਕੇ ਡੂੰਘੀ ਖਾਈ 'ਚ ਜਾ ਡਿੱਗੀ। ਹਾਦਸੇ 'ਚ ਜ਼ਖਮੀਆਂ ਨੂੰ ਹਸਪਤਾਲ 'ਚ ਭੇਜਿਆ ਜਾ ਚੁੱਕਿਆ ਹੈ। ਮੌਕੇ 'ਤੇ ਬਚਾਅ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ।

 

 

ਪੁਲਿਸ ਮੁਤਾਬਿਕ ਮੈਟਾਡੋਰ ਦੀ ਪਛਾਣ ਜੇਕੇ 19-1593 ਨੰਬਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਕਿ ਮੈਟਾਡੋਰ 'ਚ ਹੱਦ ਤੋਂ ਜ਼ਿਆਦਾ ਸਵਾਰੀਆਂ ਬੈਠੀਆਂ ਹੋਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A tragic road accident in Ramban in Jammu-Srinagar