ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ੀ ਗ੍ਰਿਫਤਾਰ

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਦੋਸ਼ੀ ਰਿਸ਼ੀਕੇਸ਼ ਦੇਵਡੀਕਰ ਨੂੰ ਝਾਰਖੰਡ ਦੇ ਧਨਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਹੈ 5 ਸਤੰਬਰ 2017 ਨੂੰ ਬੰਗਲੁਰੂ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ ਸੀ

 

ਜਾਣਕਾਰੀ ਮੁਤਾਬਕ ਦੋਸ਼ੀ ਰਿਸ਼ੀਕੇਸ਼ ਕਤਰਾਸ ਦੇ ਕਾਰੋਬਾਰੀ ਪ੍ਰਦੀਪ ਖੇਮਕਾ ਦੇ ਪੈਟਰੋਲ ਪੰਪ ਪਛਾਣ ਲੁਕਾ ਕੇ ਰਹਿ ਰਿਹਾ ਸੀ। ਉਸ ਨੂੰ ਬੰਗਲੌਰ ਦੀ ਐਸਆਈਟੀ ਨੇ ਛਾਪਾ ਮਾਰ ਕੇ ਦਬੋਚਿਆ ਹੈ।

 

ਪੁਲਿਸ ਨੇ ਕਿਹਾ ਸੀ ਕਿ ਤਿੰਨ ਸ਼ੱਕੀ ਵਿਅਕਤੀ ਗੌਰੀ ਦੇ ਘਰ ਦਾਖਲ ਹੋਏ ਤੇ ਉਨ੍ਹਾਂ 'ਤੇ ਨੇੜਿਓਂ ਗੋਲੀਆਂ ਚਲਾਈਆਂ, ਜਿਸ ਨਾਲ ਗੌਰੀ ਲੰਕੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ

 

ਦੱਸਣਯੋਗ ਹੈ ਕਿ ਗੌਰੀ ਮਸ਼ਹੂਰ ਕਵੀ ਅਤੇ ਪੱਤਰਕਾਰ ਪੀ. ਲੰਕੇਸ਼ ਦੀ ਧੀ ਸੀ ਉਹ ਸਾਂਧਿਆ ਰਸਾਲੇ ਲੰਕੇਸ਼ ਰਸਾਲੇ ਦੀ ਸੰਪਾਦਕ ਸਨ55 ਸਾਲ ਦੇ ਗੌਰੀ ਲੰਕੇਸ਼ ਦੱਖਣਪੱਖੀ ਸੰਗਠਨਾਂ ਦੇ ਖਿਲਾਫ ਮੁਖਰ ਸਨ ਅਤੇ ਕਈ ਕੱਟੜਪੰਥੀ ਹਿੰਦੂਵਾਦੀ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Accused of killing journalist Gauri Lankesh arrested from Dhanbad