ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀ ਵੱਧਦੀਆਂ ਕੀਮਤਾਂ ਖਿਲਾਫ ਕਾਂਗਰਸ ਵੱਲੋਂ ਅੱਜ ‘ਭਾਰਤ ਬੰਦ’

ਦੇਸ਼ ਚ ਲਗਾਤਾਰ ਪੈਟਰੋਲ-ਡੀਜ਼ਲ ਦੀ ਵੱਧਦੀ ਕੀਮਤ ਅਤੇ ਮਹਿੰਗਾਈ ਦੇ ਵਿਰੋਧ ਚ ਕਾਂਗਰਸ ਅਤੇ ਹੋਰਨਾਂ ਵਿਰੋਧੀਆਂ ਦਲਾਂ ਨੇ ਅੱਜ ਭਾਰਤ ਬੰਦ ਬੁਲਾ ਕੇ ਕੇਂਦਰ ਸਰਕਾਰ ਖਿਲਾਫ ਆਪਣਾ ਰੋਹ ਪ੍ਰਗਟਾਇਆ। ਕਾਂਗਰਸ ਮੁਤਾਬਕ ਅੱਜ ਬੁਲਾਏ ਗਏ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ 20 ਸਿਆਸੀ ਪਾਰਟੀਆਂ ਦਾ ਉਸ ਕੋਲ ਸਮਰਥਨ ਹੈ। ਕਾਂਗਰਸ ਮੁਤਾਬਕ ਇਹ ਬੰਦ ਸਵੇਰ 9 ਵਜੇ ਤੋਂ ਦਿਨ ਚ 3 ਵਜੇ ਤੱਕ ਰਹੇਗਾ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Against the rising prices of petrol and diesel Congress today called off Bharat Bandh