ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤਾ ਹੈਲੀਕਾਪਟਰ ਘੁਟਾਲਾ: ਆਮਦਨ ਕਰ ਵਿਭਾਗ ਨੇ 25 ਥਾਂਵਾਂ 'ਤੇ ਮਾਰਿਆ ਛਾਪਾ

ਇਨਕਮ ਟੈਕਸ ਵਿਭਾਗ ਨੇ ਦਿੱਲੀ-ਐਨਸੀਆਰ ਅਤੇ ਪੁਣੇ ਵਿਚ 25 ਥਾਵਾਂ 'ਤੇ ਛਾਪੇ ਮਾਰੇ ਹਨ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਮਾਮਲੇ ਵਿਚ ਸੁਸ਼ੀਲ ਮੋਹਨ ਗੁਪਤਾ ਅਤੇ ਪੁਣੇ ਸਥਿਤ ਸਨਅਤਕਾਰ ਦਿਨੇਸ਼ ਮੁਨੋਤ ਦੀਆਂ ਜਾਇਦਾਦਾਂ 'ਤੇ ਆਮਦਨ ਕਰ ਵਿਭਾਗ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Agusta Chopper Scam: Income Tax Department Raids 25 Bases