ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਹਿਮਦਾਬਾਦ ’ਚ ਐਡਵੈਂਚਰ-ਝੂਟਾ ਟੁੱਟਿਆ- 2 ਮੌਤਾਂ, ਕਈ ਜ਼ਖ਼ਮੀ

ਗੁਜਰਾਤ ਦੇ ਅਹਿਮਦਾਬਾਦ ਵਿਖੇ ਅੱਜ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਅਹਿਮਦਾਬਾਦ ਦੇ ਕਨਕਾਰੀਆ ਇਲਾਕੇ ਚ ਐਡਵੈਂਚਰ ਪਾਰਕ ਚ ਝੂਟਾ ਟੁੱਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 26 ਲੋਕ ਜ਼ਖਮੀ ਹੋ ਗਏ। ਪੀੜਤਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

 

ਜਾਣਕਾਰੀ ਮੁਤਾਬਕ ਐਡਵੈਂਚਰ ਪਾਰਕ ਚ ਜਾਏ ਰਾਈਡ ਦੌਰਾਨ ਝੂਟਾ ਟੁੱਟਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਇਸ ਹਾਦਸੇ ਚ 26 ਤੋਂ ਵੱਧ ਲੋਕ ਜਖ਼ਮੀ ਹੋ ਗਏ। ਇਸ ਘਟਨਾ ’ਤੇ ਨਗਰ ਨਿਗਮ ਦੇ ਕਮਿਸ਼ਨਰ ਵਿਜੇ ਨੇਹਰਾ ਨੇ ਕਿਹਾ ਹੈ ਕਿ ਪੁਲਿਸ ਦੇ ਨਾਲ-ਨਾਲ ਫਾਰੈਂਸ਼ਿਕ ਸਾਇੰਸ ਲੈਬੋਰਟਰੀ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤਾਂ ਦਾ ਇਲਾਜ ਚੱਲ ਰਿਹਾ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ahmedabad ride accident 2 people died and 26 injured after a joyride at an adventure park in Kankaria area broke