ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਵਿਰੋਧੀ ਏਕਤਾ ਨੇ ਭਾਜਪਾ ਨੂੰ ਕਰਾਇਆ ਤਾਕਤ ਦਾ ਅਹਿਸਾਸ’

ਸਮਾਜਵਾਦੀ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਅੱਜ 5 ਸੂਬਿਆਂ ਦੇ ਚੋਣ ਨਤੀਜਿਆਂ ਦੇ ਰੁਝਾਨਾਂ ਮਗਰੋਂ ਬਣਨ ਵਾਲੇ ਮਹਾਗਠਜੋੜ ਦੀ ਵਕਾਲਤ ਕੀਤੀ ਹੈ। ਅਖਿਲੇਸ਼ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਇੱਕ ਅਤੇ ਇੱਕ ਮਿਲ ਕੇ ਬਣਦੇ ਹਨ ਗਿਆਰਾਂ ਤਾਂ ਵੱਡੇ ਵੱਡਿਆਂ ਦੀ ਸੱਤਾ ਹੋ ਜਾਂਦੀ ਹੈ 9 2 ਗਿਆਰਾਂ।

 

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਦੇ ਨਾਲ ਹੀ ਤੇਲੰਗਾਨਾ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਰੁਝਾਨਾਂ ਚ ਭਾਰਤੀ ਜਨਤਾ ਪਾਰਟੀ ਦੇ ਪਛੜ ਜਾਣ ਮਗਰੋਂ ਅਖਿਲੇਸ਼ ਨੇ ਕਿਹਾ ਕਿ ਆ ਰਹੇ ਨਤੀਜਿਆਂ ਨੇ ਵਿਰੋਧੀ ਏਕਤਾ ਦੀ ਤਾਕਤ ਦਾ ਅਹਿਸਾਸ ਕਰਾ ਦਿੱਤਾ ਹੈ।

 

ਉਨ੍ਹਾਂ ਕਿਹਾ ਕਿ ਭਾਜਪਾ ਨੇ ਦੇਸ਼ ਅਤੇ ਸੂਬਿਆਂ ਚ ਵਿਕਾਸ ਨੂੰ ਰੋਕ ਦਿੱਤਾ ਹੈ। ਦੇਸ਼ ਦੀ ਜਨਤਾ ਨੋਟਬੰਦੀ ਕਾਰਨ ਅਤੇ ਵਪਾਰੀ ਜੀਐਸਟੀ ਕਾਰਨ ਦੁਖੀ ਹਨ। ਦੇਸ਼ ਨੂੰ ਤਰੱਕੀ ਦੀ ਲੋੜ ਹੈ। ਲੋਕਾਂ ਦੇ ਜੀਵਨ ਚ ਕੋਈ ਬਦਲਾਵ ਨਹੀਂ ਆਇਆ ਹੈ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh Yadav Reaction on Assembly Election Results 2018