ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਮਿਲਿਆ Akshay Kumar ਦਾ ਹਮਸ਼ਕਲ, ਇੰਟਰਨੈੱਟ 'ਤੇ ਫ਼ੋਟੋ ਵਾਇਰਲ

                                                        

ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ 'ਮਿਸ਼ਨ ਮੰਗਲ' ਨੇ ਹਾਲ ਹੀ 'ਚ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕਰਦਿਆਂ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ। ਅਕਸ਼ੈ ਦੀ ਫ਼ਿਲਮ 'ਮਿਸ਼ਨ ਮੰਗਲ' ਹਿੱਟ ਸਾਬਤ ਹੋਈ ਹੈ। ਅਤੇ ਇਕ ਵਾਰ ਫਿਰ ਅਕਸ਼ੈ ਕੁਮਾਰ ਮੀਡੀਆ ਵਿੱਚ ਸੁਰਖ਼ੀਆਂ ਬਣ ਰਹੇ ਹਨ। ਹਾਲ ਹੀ ਵਿੱਚ ਕਸ਼ਮੀਰ ਵਿੱਚ ਇੱਕ ਵਿਅਕਤੀ ਵੇਖਿਆ ਗਿਆ ਹੈ ਜੋ ਬਿਲਕੁਲ ਅਕਸ਼ੈ ਕੁਮਾਰ ਵਰਗਾ ਦਿਖਾਈ ਦਿੰਦਾ ਹੈ। ਸੋਸ਼ਲ ਮੀਡੀਆ ਅਤੇ ਇੰਟਰਨੈੱਟ 'ਤੇ ਉਨ੍ਹਾਂ ਦੀ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 

 

 

 

ਕਸ਼ਮੀਰ ਦੇ ਬਜ਼ੁਰਗ ਦਾ ਨਾਮ ਮਾਜਿਦ ਮੀਰ ਹੈ ਜੋ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵਰਗਾ ਲੱਗਦਾ ਹੈ। ਮਾਜਿਦ ਮੀਰ ਦੀ ਫ਼ੋਟੋ ਟਵਿੱਟਰ 'ਤੇ ਸ਼ੇਅਰ ਕੀਤੀ ਗਈ ਹੈ। ਉਸ ਦੀ ਇਕ ਖ਼ਾਸ ਗੱਲ ਇਹ ਹੈ ਕਿ ਮਾਜਿਦ ਹਮੇਸ਼ਾ ਟੋਪੀ ਪਾਉਂਦਾ ਹੈ। 

 

 

 

 

 

ਦੱਸਿਆ ਜਾ ਰਿਹਾ ਹੈ ਕਿ ਮਾਜਿਦ ਕ੍ਰਿਕਟਰ ਸੁਨੀਲ ਗਾਵਸਕਰ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਜਿਸ ਤਰ੍ਹਾਂ ਸੁਨੀਲ ਆਪਣੇ ਯੁੱਗ ਵਿੱਚ ਟੋਪੀ ਪਹਿਨਦਾ ਸੀ, ਉਸੇ ਤਰ੍ਹਾਂ ਉਹ ਇਸ ਨੂੰ ਪਹਿਨ ਕੇ ਰੱਖਦਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar: Lookalike Spotted In Kashmir: Named Majid Mir: Photo Going Viral: On Internet: Majid Mir: is a fan Of Sunil Gavaskar