ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਸਮਝਣ ’ਚ ਫੇਲ੍ਹ ਰਹੀ ਕਿ ਲੋਕ ਕੀ ਚਾਹੁੰਦੇ ਹਨ : ਅਲਪੇਸ਼

ਕਾਂਗਰਸ ਸਮਝਣ ’ਚ ਫੇਲ੍ਹ ਰਹੀ ਕਿ ਲੋਕ ਕੀ ਚਾਹੁੰਦੇ ਹਨ : ਅਲਪੇਸ਼

ਗੁਜਰਾਤ ਦੇ ਵਿਧਾਇਕ ਅਤੇ ਓਬੀਸੀ ਆਗੂ ਅਲਪੇਸ਼ ਠਾਕੋਰ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਕਾਂਗਰਸ ਆਗੂ ਇਹ ਦੋਹਰਾ ਰਹੇ ਹਨ ਕਿ ਸਕੈਮ ਹੋਇਆ ਹੈ ਉਨ੍ਹਾਂ ਦੇ ਦਿਮਾਗ ਵਿਚ ‘ਕੈਮੀਕਲ ਲੋਚਾ’ ਹੈ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪਿਛਲੇ ਮਹੀਨੇ ਠਾਕੋਰ ਨੇ ਕਾਂਗਰਸ ਪਾਰਟੀ ਨੂੰ ਇਹ ਕਹਿੰਦੇ ਹੋਏ ਛੱਡ ਦਿੱਤਾ ਸੀ ਕਿ ਪਾਰਟੀ ਅੰਦਰ ਖੇਤਰੀ ਪਾਰਟੀ ਸੈਨਾ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

ਠਾਕੋਰ ਨੇ ਕਿਹਾ ਕਿ ਕਾਂਗਰਸ ਕੋਲ ਲੋਕ ਨਹੀਂ ਹਨ ਅਤੇ ਪਾਰਅੀ ਚੇਲਾ–ਚਪਾਟਾ ਨਾਲ ਭਰੀ ਹੋਈ ਹੈ।

ਸਮਾਚਾਰ ਏਜੰਸੀ ਏਐਨਆਈ ਨਾਲ ਗੱਲਬਾਤ ਕਰਦੇ ਹੋਏ ਅਲਪੇਸ਼ ਠਾਕੋਰ ਨੇ ਕਿਹਾ ਕਿ ਕਾਂਗਰਸ ਇਸ ਗੰਲ ਨੂੰ ਸਮਝਣ ਵਿਚ ਫੇਲ੍ਹ ਰਹੀ ਹੈ ਕਿ ਅਸਲ ਵਿਚ ਲੋਕ ਕੀ ਚਾਹੁੰਦੇ ਹਨ। ਉਹ ਸਿਰਫ ਇਹ ਨਾਅਰੇ ਲਗਾਉਂਦੀ ਰਹੀ – ‘ਘੁਟਾਲਾ ਹੋਇਆ, ਘੁਟਾਲਾ ਹੋਇਆ’। ਕੋਈ ਘੁਟਾਲਾ ਨਹੀਂ ਸੀ, ਉਨ੍ਹਾਂ ਦੇ ਦਿਮਾਗ ਵਿਚ ਘੁਟਾਲਾ ਸੀ, ਉਨ੍ਹਾਂ ਦੇ ਦਿਮਾਗ ਵਿਚ ਕੈਮੀਕਲ ਲੋਚਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Alpesh attacks on Congress leaders says Chemical locha in their minds