ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਂਧਰਾ ਪ੍ਰਦੇਸ਼: ਗੋਦਾਵਰੀ ਨਦੀ 'ਚ ਕਿਸ਼ਤੀ ਡੁੱਬਣ ਕਾਰਨ 12 ਮੌਤਾਂ, 28 ਲੋਕ ਲਾਪਤਾ

1 / 2ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਮੌਕੇ 'ਤੇ ਬਚਾਅ ਕਾਰਜ ਨੂੰ ਸੰਭਾਲਦੀਆਂ ਹੋਈਆਂ।

2 / 2ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਮੌਕੇ 'ਤੇ ਬਚਾਅ ਕਾਰਜ ਨੂੰ ਸੰਭਾਲਦੀਆਂ ਹੋਈਆਂ।

PreviousNext

ਆਂਧਰਾ ਪ੍ਰਦੇਸ਼ ਦੇ ਦੇਵੀਪਟਨਮ ਨੇੜੇ ਐਤਵਾਰ ਦੀ ਦੁਪਹਿਰ ਨੂੰ ਗੋਦਾਵਰੀ ਨਦੀ ਵਿੱਚ ਕਿਸ਼ਤੀ ਦੇ ਡੁੱਬਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਿੱਚ ਚਾਲਕ ਦਲ ਦੇ ਮੈਂਬਰਾਂ ਸਣੇ ਕੁੱਲ 62 ਲੋਕ ਸਨ। ਪੂਰਬੀ ਗੋਦਾਵਰੀ ਦੇ ਐਸ ਪੀ ਅਦਨਾਨ ਨਈਮ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ 28 ਲੋਕ ਅਜੇ ਵੀ ਲਾਪਤਾ ਹਨ, 24 ਲੋਕਾਂ ਨੂੰ ਬਚਾਅ ਲਿਆ ਗਿਆ ਹੈ।

 

ਰਾਹਤ ਅਤੇ ਮੁੜ ਵਸੇਬਾ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ, ਐਨਡੀਆਰਐਫ ਦੀਆਂ ਦੋ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ, ਹਰੇਕ ਟੀਮ ਵਿੱਚ 30 ਮੈਂਬਰ ਹਨ।


ਜ਼ਿਆਦਾਤਰ ਲੋਕ ਜੋ ਰਾਇਲ ਵਸ਼ਿਸ਼ਟ ਉੱਤੇ ਸਵਾਰ ਸਨ, ਉਹ ਸਾਰੇ ਸੈਲਾਨੀ ਸਨ ਜੋ ਪਾਪੀਕੋਂਡਲੂ ਜਾ ਰਹੇ ਸਨ। ਇਹ ਰਾਜਾਮੁੰਦਰੀ ਦੇ ਨੇੜੇ ਇੱਕ ਪ੍ਰਸਿੱਧ ਸੈਲਾਨੀ ਸਥਾਨ ਹੈ।


ਕਿਸ਼ਤੀ ਦਾ ਪਤਾ ਲਗਾਉਣ ਲਈ ਇੱਕ ਹੈਲੀਕਾਪਟਰ ਵੀ ਭੇਜਿਆ ਗਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਭਾਰੀ ਬਾਰਸ਼ ਕਾਰਨ ਗੋਦਾਵਰੀ ਨਦੀ ਇੱਕ ਮੁੜ ਹੜ੍ਹ ਆਏ ਹੋਏ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Andhra Pradesh Boat sunk in Godavari river more than 60 people were aboard