ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨਿਲ ਵਿੱਜ ਸਿਰਸਾ ਪੁੱਜ ਕੇ 15 ਸਮਸਿਆਵਾਂ ਦਾ ਕਰਨਗੇ ਹੱਲ 

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ 27 ਦਸੰਬਰ ਨੂੰ ਸਿਰਸਾ ਜਿਲੇ  ਦੇ ਸਥਾਨਕ ਪੰਚਾਇਤ ਭਵਨ ਦੇ ਸਭਾਗਾਰ ਵਿਚ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮਹੀਨਾ ਮੀਟਿੰਗ ਦੀ ਅਗਵਾਈ ਕਰਣਗੇ।

 

ਜਾਣਕਾਰੀ ਮੁਤਾਬਕ 27 ਦਸੰਬਰ ਨੂੰ ਸਿਰਸਾ ਵਿਚ ਸਵੇਰਵੇ 12 ਵਜੇ ਜਿਲਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿਚ ਕੁੱਲ 15 ਸਮਸਿਆਵਾਂ ਨੂੰ ਰੱਖਿਆ ਜਾਵੇਗਾ।
 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anil Vij will reach Sirsa and solve 15 problems