ਅਗਲੀ ਕਹਾਣੀ

ਬਿਹਾਰ: RJD ਵਿਧਾਇਕ ਦੇ ਬੇਟੇ ਨੇ ਕੀਤੀ ਸਟਰੀਟ ਵੈਂਡਰ ਨਾਲ ਕੁੱਟਮਾਰ, ਮਾਮਲਾ ਦਰਜ

 

ਬਿਹਾਰ ਦੇ ਸਾਸਾਰਾਮ ਤੋਂ ਵਿਧਾਇਕ ਅਸ਼ੋਕ ਕੁਮਾਰ ਦੇ ਬੇਟੇ ਅੰਕੁਰ ਕੁਮਾਰ ਉੱਤੇ ਇੱਕ ਸਟਰੀਟ ਵੈਂਡਰ ਦੀ ਕੁੱਟਮਾਰ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਨਿਊਜ਼ ਏਜੰਸੀ ਏਐਨਆਈ ਅਨੁਸਾਰ ਅੰਕੁਰ ਕੁਮਾਰ ਉੱਤੇ ਦੋਸ਼ ਹੈ ਕਿ ਉਸ ਨੇ ਆਪਣੇ ਪਿਤਾ ਦੇ ਅੰਕੁਰ ਹੋਟਲ ਵਿੱਚ ਨੋੌਜਵਾਨ ਨਾਲ ਕੁੱਟਮਾਰ ਕੀਤੀ। ਇਸ ਕੇਸ ਵਿੱਚ ਅੰਕੁਰ ਕੁਮਾਰ ਅਤੇ ਦੋ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਥੇ, ਲੜਕੇ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ankur Kumar son of RJD MLA from Sasaram allegedly thrashed a street vendor