ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਨਾ ਹਜ਼ਾਰੇ ਦਾ ਯੂਟਰਨ, ਮੁਲਤਵੀ ਕੀਤੀ ਭੁੱਖ ਹੜਤਾਲ

1 / 2ਅੰਨਾ ਹਜ਼ਾਰੇ ਦਾ ਯੂਟਰਨ, ਮੁਲਤਵੀ ਕੀਤੀ ਭੁੱਖ ਹੜਤਾਲ

2 / 2ਅੰਨਾ ਹਜ਼ਾਰੇ ਦਾ ਯੂਟਰਨ, ਮੁਲਤਵੀ ਕੀਤੀ ਭੁੱਖ ਹੜਤਾਲ

PreviousNext

ਸਮਾਜਸੇਵੀ ਅੰਨਾ ਹਜ਼ਾਰੇ ਨੇ ਅੱਜ ਆਪਣੀ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਹੇ। ਅੰਨਾ ਹਜ਼ਾਰੇ ਨੇ ਇਹ ਫੈਸਲਾ ਮਹਾਰਾਸ਼ਟਰ ਸਰਕਾਰ ਚ ਮੰਤਰੀ ਗਿਰੀਸ਼ ਮਹਾਜਨ ਨਾਲ ਗੱਲਬਾਤ ਮਗਰੋਂ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲੋਕਪਾਲ ਦੀ ਨਿਯੁਕਤੀ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਅੱਜ ਮਹਾਤਮਾ ਜੈਅੰਤੀ ਮੌਕੇ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anna Hazares Eutron Stained hunger strike