ਅਗਲੀ ਕਹਾਣੀ

ਜੰਮੂ ਕਸ਼ਮੀਰ : ਬੱਸ ਖੱਡ `ਚ ਡਿੱਗੀ, 13 ਲੋਕਾਂ ਦੀ ਮੌਤ

ਜੰਮੂ ਕਸ਼ਮੀਰ : ਬੱਸ ਖੱਡ `ਚ ਡਿੱਗੀ, 11 ਲੋਕਾਂ ਦੀ ਮੌਤ

ਜੰਮੂ ਕਸ਼ਮੀਰ ਦੇ ਜਿ਼ਲ੍ਹਾ ਪੂੰਛ `ਚ ਸ਼ਨੀਵਾਰ ਨੂੰ ਇਕ ਬੱਸ ਖੱਡ `ਚ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜਖਮੀ ਹੋ ਗਏ।


ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਨਾਲ ਭਰੀ ਬੱਸ ਨੰਬਰ ਜੇਕੇ02ਡਬਲਿਊ0446 ਲੋਰਾਨ ਤੋਂ ਪੂੰਛ ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਪਲੇਰਾ ਦੇ ਕੋਲ ਇਹ ਹਾਦਸਾ ਹੋਇਆ। ਪਲੇਰਾ ਪੂੰਛ ਤੋਂ ਕਰੀਬ 30 ਕਿਲੋਮੀਟਰ ਦੂਰ ਹੈ।


ਇਸ ਹਾਦਸੇ `ਚ ਸਾਰੇ ਜ਼ਖਮੀਆਂ ਨੂੰ ਮੰਡੀ ਦੇ ਹਸਪਤਾਲ `ਚ ਇਲਾਜ ਲਈ ਭਰਤੀ ਕਰਵਾਇਆ ਗਿਆ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:At least 13 dead after a bus fell into a deep gorge in Poonch district Jammu And Kashmir