ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਚਿਨ ਗਲੇਸ਼ੀਅਰ 'ਚ ਬਰਫ਼ ਦੇ ਤੋਦੇ ਖਿਸਕਣ ਕਾਰਨ 8 ਜਵਾਨ ਦੱਬੇ, ਬਚਾਅ ਕੰਮ ਜਾਰੀ

ਸਿਆਚੀਨ ਵਿੱਚ ਉੱਤਰੀ ਗਲੇਸ਼ੀਅਰ ਨੇੜੇ ਸੋਮਵਾਰ ਦੀ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਰਫ਼ ਦੇ ਤੋਦੇ ਖਿਸਕਣ ਕਾਰਨ  ਸੈਨਾ ਦੇ ਜਵਾਨ ਹੇਠਾਂ ਦੱਬ ਗਏ। 

 

ਖ਼ਬਰਾਂ ਏਜੰਸੀ ਏ.ਐਨ.ਆਈ. ਨੇ ਫ਼ੌਜਾਂ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ 18 ਹਜ਼ਾਰ ਫੁਟ ਦੀ ਉੱਚਾਈ ਉੱਤੇ ਹੋਏ ਬਰਫ਼ ਦੇ ਤੋਦੇ ਖਿਸਕਣ ਕਾਰਨ  ਸੈਨਾ ਦੀਆਂ ਕੁਝ ਚੌਕੀਆਂ ਨੂੰ ਤਬਾਹ ਹੋ ਗਈਆਂ। 

 

ਜਵਾਨਾਂ ਲਈ ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ। ਸੂਤਰਾਂ ਨੇ ਦੱਸਿਆ ਕਿ ਜਿਸ ਦੌਰਾਨ ਬਰਫ ਦੇ ਤੋਦੇ ਖਿਸਕਣ ਲੱਗੇ, ਉਸ ਸਮੇਂ 8 ਜਵਾਨਾਂ ਦਾ ਇੱਕ ਦਲ ਗਸ਼ਤ ਉੱਤੇ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:avalanche hit patrol in Sicahen several solders stuck under snow