ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਮਾਮਲਾ : SC ਨੇ ਵਿਚੋਲਗੀ ਕਮੇਟੀ ਨੂੰ ਦਿੱਤਾ 15 ਅਗਸਤ ਤੱਕ ਦਾ ਸਮਾਂ

ਅਯੁੱਧਿਆ ਮਾਮਲਾ : SC ਨੇ ਵਿਚੋਲਗੀ ਕਮੇਟੀ ਨੂੰ ਦਿੱਤਾ 15 ਅਗਸਤ ਤੱਕ ਦਾ ਸਮਾਂ

ਰਾਮ ਜਨਮ ਭੂਮੀ ਵਿਵਾਦ ਉਤੇ ਵਿਚੋਲਗੀ ਕਮੇਟੀ ਨੇ ਸੁਪਰੀਮ ਕੋਰਟ ਤੋਂ ਅਗਸਤ ਤੱਕ ਹੋਰ ਸਮਾਂ ਮੰਗਿਆ ਜਿਸ ਦੇ ਬਾਅਦ ਵਿਚ ਅਦਾਲਤ ਨੇ ਕਿਹਾ ਕਿ ਅਸੀਂ ਸਮਾਂ ਦੇਣ ਨੂੰ ਤਿਆਰ। ਅਦਾਲਤ ਨੇ ਕਮੇਟੀ ਨੂੰ 15 ਅਗਸਤ ਤੱਕ ਸਮਾਂ ਦਿੱਤਾ ਹੈ।

 

ਅਦਾਲਤ ਨੇ ਕਿਹਾ ਕਿ ਅਸੀਂ ਪ੍ਰਕਿਰਿਆ ਨੂੰ ਸ਼ਾਰਟ ਸਰਕਟ ਕਿਉਂ ਕਰੇ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਸੰਵਿਧਾਨ ਬੈਂਚ ਨੇ ਕਿਹਾ ਕਿ ਕਮੇਟੀ ਦੇ ਚੇਅਰਮੈਨ ਜੱਜ ਕਲੀਫੁਲਾ ਨੇ ਗੁਪਤ ਰਿਪੋਰਟ ਵਿਚ ਦੱਸਿਆ ਕਿ ਮਾਮਲੇ ਵਿਚ ਪ੍ਰਗਤੀ ਹੋ ਰਹੀ ਹੈ, ਅਸੀਂ ਤੁਹਾਨੂੰ ਨਹੀਂ ਦਸ ਸਕਦੇ। ਅਦਾਲਤ ਨੇ ਕਿਹਾ ਕਿ ਅਸੀਂ ਕਮੇਟੀ ਨੂੰ ਸਮਾਂ ਦੇ ਰਹੇ ਹਾਂ। ਨਿਰਮੋਹੀ ਅਖਾੜਾ ਨੇ ਵਿਚੋਲਗੀ ਉਤੇ ਸ਼ੰਕਾ ਪ੍ਰਗਟ ਕੀਤੀ, ਪ੍ਰੰਤੂ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ayodhya case live updates supreme court gave time till 15 august