ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ਭੂਮੀ ਵਿਵਾਦ ਮਾਮਲਾ : SC ਦਾ ਆਦੇਸ਼, 2 ਅਗਸਤ ਨੂੰ ਹੋਵੇਗੀ ਸੁਣਵਾਈ

ਅਯੁੱਧਿਆ ਭੂਮੀ ਵਿਵਾਦ ਮਾਮਲਾ : SC ਦਾ ਆਦੇਸ਼, 2 ਅਗਸਤ ਨੂੰ ਹੋਵੇਗੀ ਸੁਣਵਾਈ

ਸੁਪਰੀਮ ਕੋਰਟ ਨੇ ਵਿਚੋਲਗੀ ਰਿਪੋਰਟ ਉਤੇ ਵਿਚਾਰ ਕਰਦੇ ਹੋਏ ਭਵਿੱਖ ਦੇ ਕਦਮ ਉਤੇ ਫੈਸਲਾ ਕਰਨ ਲਈ ਅਯੁੱਧਿਆ ਮਾਮਲੇ ਵਿਚ ਅਪੀਲਾਂ ਉਤੇ ਸੁਣਵਾਈ ਲਈ ਦੋ ਅਗਸਤ ਨੂੰ ਤਾਰੀਕ ਤੈਅ ਕੀਤੀ ਹੈ। ਅਦਾਲਤ ਨੇ ਵਿਚੋਲਗੀ ਦੀ ਪ੍ਰਗਤੀ ਉਤੇ ਕਮੇਟੀ ਦੀ ਰਿਪੋਰਟ ਉਤੇ ਵਿਚਾਰ ਕਰਨ ਲਈ ਸੁਣਵਾਈ ਕੀਤੀ।

 

ਸੁਪਰੀਮ ਕੋਰਟ ਨੇ ਅਯੁੱਧਿਆ ਮਾਮਲੇ ਵਿਚ ਵਿਚੋਲਗੀ ਦੀ ਪ੍ਰਕਿਰਿਆ ਜਾਰੀ ਰੱਖਣ ਦੀ ਆਗਿਆ ਦਿੱਤੀ ਅਤੇ ਇਸ ਦੇ ਨਤੀਜੇ ਉਤੇ ਇਕ ਅਗਸਤ ਤੱਕ ਰਿਪੋਰਟ ਮੰਗੀ ਹੈ। ਅਦਾਲਤ ਨੇ ਕਿਹਾ ਕਿ ਅਯੁੱਧਿਆ ਵਿਚੋਲਗੀ ਕਮੇਟੀ ਦੀ ਰਿਪੋਰਟ ਦੀਆਂ ਗੱਲਾਂ ਗੁਪਤ ਰਹਿਣਗੀਆਂ। ਜ਼ਿਕਰਯੋਗ ਹੈ ਕਿ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਪੰਜ ਜੱਜਾਂ ਦੇ ਸੰਵਿਧਾਨ ਬੈਂਚ ਨੇ 11 ਜੁਲਾਈ ਨੂੰ ਇਸ ਮੁੱਦੇ ਉਤੇ ਰਿਪੋਰਟ ਮੰਗੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ayodhya case supreme court says We now fix the date of hearing on August 2nd