ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਜਰੰਗ ਪੂਨੀਆ ਵੱਲੋਂ ਸੰਗੀਤਾ ਫ਼ੌਗਾਟ ਨਾਲ ਵਿਆਹ ਦੀਆਂ ਤਿਆਰੀਆਂ

​​​​​​​ਬਜਰੰਗ ਪੂਨੀਆ ਵੱਲੋਂ ਸੰਗੀਤਾ ਫ਼ੌਗਾਟ ਨਾਲ ਵਿਆਹ ਦੀਆਂ ਤਿਆਰੀਆਂ

ਦੋ ਭਲਵਾਨ ਦੋਸਤ ਬਜਰੰਗ ਪੂਨੀਆ ਤੇ ਸੰਗੀਤਾ ਫ਼ੌਗਾਟ ਹੁਣ ਆਪਸ ਵਿੱਚ ਵਿਆਹ ਰਚਾਉਣ ਜਾ ਰਹੇ ਹਨ। ਉਹ ਦੋਵੇਂ ਇੱਕ–ਦੂਜੇ ਨੂੰ ਤਿੰਨ ਦਿਨਾਂ ਤੋਂ ਜਾਣਦੇ ਹਨ। ਸੰਗੀਤਾ ਫ਼ੌਗਾਟ ਅਸਲ ਵਿੱਚ ਬਬੀਤਾ ਫ਼ੌਗਾਟ ਦੀ ਭੈਣ ਤੇ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਮਹਾਵੀਰ ਸਿੰਘ ਫ਼ੌਗਾਟ ਦੀ ਪੁੱਤਰੀ ਹੈ।।

 

 

ਹਾਲੇ ਪਿੱਛੇ ਜਿਹੇ ਬਜਰੰਗ ਪੂਲੀਆ ਨੇ 65 ਕਿਲੋਗ੍ਰਾਮ ਵਰਗ ਵਿੱਚ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ–2019 ਵਿੱਚ ਸੋਨ–ਤਮਗ਼ਾ ਜਿੱਤਿਆ ਹੈ।

 

 

ਸੰਗੀਤਾ ਫ਼ੋਗਾਟ ਹਰਿਆਣਾ ਦੇ ਦਾਰੀ ਜ਼ਿਲ੍ਹੇ ਦੇ ਪਿੰਡ ਬਲਾਲੀ ਦੀ ਵਸਨੀਕ ਹੈ। ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਸ੍ਰੀ ਮਹਾਵੀਰ ਫ਼ੌਗਾਟ ਨੇ ਦੱਸਿਆ ਕਿ ਸੰਗੀਤਾ ਤੇ ਬਜਰੰਗ ਪੂਨੀਆ ਦੋਵੇਂ ਇੱਕ–ਦੂਜੇ ਨੂੰ ਤਿੰਨ ਸਾਲਾਂ ਤੋਂ ਜਾਣਦੇ ਹਨ।

 

 

ਉਹ ਦੋਵੇਂ ਸਾਲ 2020 ਦੀਆਂ ਟੋਕੀਓ ਓਲੰਪਿਕਸ ਖੇਡਾਂ ਮੁਕੰਮਲ ਹੋਣ ਤੋਂ ਬਾਅਦ ਵਿਆਹ ਰਚਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bajrang Punia and Sangita Phogat will marry