ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਵਿਖੇ ਹਵਾਈ ਸੈਨਾ ਮੁਖੀ ਬੀਐਸ ਧਨੋਆ ਨੇ ਉਡਾਇਆ ਮਿਗ-21 ਲੜਾਕੂ ਜਹਾਜ਼

ਕਾਰਗਿਲ ਯੁੱਧ ਵਿੱਚ ਸ਼ਹੀਦ ਅਜੈ ਆਹੂਜਾ ਨੂੰ ਸ਼ਰਜਾਂਧਲੀ ਦਿੱਤੀ

 

ਭਾਰਤੀ ਹਵਾਈ ਸੈਨਾ ਮੁਖੀ ਬੈਐਸ ਧਨੋਆ ਨੇ ਮਿਗ-21 ਲੜਾਕੂ ਜਹਾਜ਼ ਉਡਾ ਕੇ ਕਾਰਗਿਲ ਯੁੱਧ ਵਿੱਚ ਸ਼ਹੀਦ ਅਜੈ ਆਹੂਜਾ ਨੂੰ ਸ਼ਰਜਾਂਧਲੀ ਦਿੱਤੀ।

 

 

 

ਏਅਰ ਮਾਰਸ਼ਲ ਆਰ ਨਾਂਬੀਆਰ ਨੇ ਵੀ ਇਸ ਵਿੱਚ ਹਿੱਸਾ ਲਿਆ। ਅਜੈ ਆਹੂਜਾ ਕਾਰਗਿਲ ਯੁੱਧ ਵਿੱਚ ਸਫੈਦ ਸਾਗਰ ਆਪਰੇਸ਼ਨ ਨੂੰ ਲੀਡ ਕਰਦੇ ਹੋਏ ਸ਼ਹੀਦ ਹੋ ਗਏ ਸਨ। ਉਡਾਨ ਬਠਿੰਡਾ ਜ਼ਿਲ੍ਹੇ ਵਿੱਚ ਬਣੇ ਭਿਸਿਆਨਾ ਏਅਰ ਫ਼ੋਰਸ ਸਟੇਸ਼ਨ ਤੋਂ ਭਰੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bathinda MiG-21 fighter jet blown up by BS Dhanoa Air Chief