ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ, 100 ਲੋਕ ਜ਼ਖਮੀ

ਰੇਲ ਹਾਦਸਾ : ਕਾਨਪੁਰ ਨੇੜੇ ਪਟੜੀ ਤੋਂ ਉਤਰੀ ਪੂਰਵੀ ਐਕਸਪ੍ਰੈਸ, 100 ਲੋਕ ਜ਼ਖਮੀ

ਹਾਵੜਾ ਤੋਂ ਦਿੱਲੀ ਜਾ ਰਹੀ ਪੂਰਵ ਐਕਸਪ੍ਰੈਸ ਰੇਲ ਗੱਡੀ ਦੇ ਰੂਮਾ ਸਟੇਸ਼ਨ ਨੇੜੇ ਸ਼ੁੱਕਰਵਾਰ ਦੇਰ ਰਾਤ ਕਰੀਬ 12.50 ਵਜੇ ਪਟੜੀ ਤੋਂ ਉਤਰ ਗਈ। ਇਸ ਵਿਚ 5 ਕੋਚ ਰੇਲਵੇ ਟ੍ਰੈਕ ਤੋਂ 20 ਤੋਂ 25 ਫੁੱਟ ਦੂਰ ਤੱਕ ਜਾ ਡਿੱਗੇ। ਐਨਾਂ ਹੀ ਨਹੀਂ ਕਈ ਮੀਟਰ ਤੱਕ ਰੇਲ ਪਟੜੀ ਉਖੜ ਗਈ ਅਤੇ ਵੱਡਾ ਟੋਆ ਹੋ ਗਿਆ। ਇਸ  ਭਿਆਨਕ ਹਾਦਸੇ ਵਿਚ 100 ਲੋਕ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ।

 

ਪ੍ਰੰਤੂ ਐਚਐਚਬੀ ਕੋਚ ਹੋਣ ਕਾਰਨ ਵੱਡੀ ਅਣਹੋਣੀ ਤੋਂ ਬਚ ਗਈ। ਇਹ ਕਾਰਨ ਹੈ ਕਿ ਹਾਦਸੇ ਵਿਚ ਕਿਸੇ ਦੇ ਮਾਰਨ ਦੀ ਸੂਚਨਾ ਨਹੀਂ ਹੈ। ਹਾਦਸੇ ਬਾਅਦ ਕਰੀਬ ਇਕ ਦਰਜਨ ਰੇਲ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਹਨ। ਉਧਰ, ਹਾਦਸੇ ਕਾਰਨ ਕਾਨਪੁਰ ਤੋਂ ਦਿੱਲੀ ਹਾਵੜਾ ਰੂਟ ਦੀ ਫਤਿਹਪੁਰ ਪੈਸੇਂਜਰ ਸਮੇਤ 10 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big train accident escapes due to LHB coach