ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਲੇਟ ਟ੍ਰੇਨ ਯੋਜਨਾ : ਗੁਜਰਾਤ ਦੇ ਆਨੰਦ ’ਚ ਸਟੇਸ਼ਨ ਬਣਾਉਣ ਲਈ ਟੈਂਡਰ ਜਾਰੀ

ਬੁਲੇਟ ਟ੍ਰੇਨ ਯੋਜਨਾ : ਗੁਜਰਾਤ ਦੇ ਆਨੰਦ ’ਚ ਸਟੇਸ਼ਨ ਬਣਾਉਣ ਲਈ ਟੈਂਡਰ ਜਾਰੀ

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ (ਐਨਐਚਐਸਆਰਸੀਐਲ) ਨੇ ਬੁਲੇਟ ਟ੍ਰੇਨ ਪਰਿਯੋਜਨਾ ਤਹਿਤ ਗੁਜਰਾਤ ਦੇ ਆਨੰਦ ਵਿਚ ਜ਼ਮੀਨ ਉਤੇ ਇਕ ਸਟੇਸ਼ਨ ਅਤੇ ਰਖ ਰਖਾਵ ਡਿੱਪੂ ਬਣਾਉਣ ਲਈ ਬੋਲੀਆਂ ਮੰਗੀਆਂ ਹਨ।

 

ਐਨਐਚਐਸਆਰਸੀਐਲ ਹੀ ਮੁੰਬਈ–ਅਹਿਮਦਾਬਾਦ ਹਾਈ ਸਪੀਡ ਰੇਲ ਪਰਿਯੋਜਨਾ ਨੂੰ ਤਿਆਰ ਕਰ ਰਹੀ ਹੈ। ਨਵੇਂ ਟੈਂਡਰਾਂ ਨਾਲ ਹੁਣ ਪੂਰੀ ਪਰਿਯੋਜਨਾ ਦੇ ਕਰੀਬ 69 ਫੀਸਦੀ ਹਿੱਸੇ ਲਈ ਬੋਲੀਆਂ ਮੰਗੀਆਂ ਜਾ ਚੁੱਕੀਆਂ ਹਨ, ਪਰਿਯੋਜਨਾ ਦੇ 2023 ਵਿਚ ਸ਼ੁਰੂ ਹੋਣ ਦਾ ਅਨੁਮਾਨ ਹੈ। ਇਹ ਐਨਐਚਐਸਆਰਸੀਐਲ ਦੀ ਇਸ ਸਾਲ ਦਾ ਤੀਜਾ ਟੈਂਡਰ ਹੈ।

 

ਬੋਲੀ ਲਗਾਉਣ ਲਈ ਚਾਰ ਮਹੀਨੇ ਦਾ ਸਮਾਂ ਅਤੇ ਕੰਮ ਖਤਮ ਕਰਨ ਦੀ ਲਈ 1370 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bilding process for bullet train station in Gujrat anand area started