ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਆਗੂ ਦੇ ਵਿਧਾਇਕ ਬੇਟੇ ਨੇ ਨਗਰ ਨਿਗਮ ਅਧਿਕਾਰੀ ਨੂੰ ਬੱਲੇ ਨਾਲ ਕੁੱਟਿਆ

ਭਾਜਪਾ ਆਗੂ ਦੇ ਵਿਧਾਇਕ ਬੇਟੇ ਨੇ ਨਗਰ ਨਿਗਮ ਅਫਸਰ ਨੂੰ ਬੱਲੇ ਨਾਲ ਕੁੱਟਿਆ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਦੇ ਪੁੱਤਰ ਤੇ ਵਿਧਾਇਕ ਆਕਾਸ਼ ਵਿਜੈਵਰਗੀਆ ਨੇ ਨਗਰ ਨਿਗਮ ਦੇ ਅਧਿਕਾਰੀ ਦੀ ਇੰਦੌਰ ਵਿਚ ਕ੍ਰਿਕੇਟ ਦੇ ਬੱਲੇ ਨਾਲ ਮਾਰਕੁੱਟ ਕੀਤੀ। ਨਗਰ ਨਿਗਮ ਦੇ ਅਧਿਕਾਰੀ ਖਰਾਬ ਮਕਾਨ ਤੋੜਨ ਲਈ ਪਹੁੰਚੇ ਸਨ।

 

ਵੀਡੀਓ ਵਿਚ ਇਹ ਸਾਫ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਅਕਾਸ਼ ਵਿਜੈਵਰਗੀਆ ਨਿਗਮ ਅਧਿਕਾਰੀਆਂ ਨਾਲ ਬਦਸਲੂਕੀ ਕਰਕੇ ਉਨ੍ਹਾਂ ਦੀ ਬੱਲੇ ਨਾਲ ਮਾਰਕੁੱਟ ਕਰ ਰਹੇ ਹਨ।

 

ਆਕਾਸ਼ ਵਿਜੈਵਰਗੀਆ ਭਾਜਪਾ ਦੇ ਵਿਧਾਇਕ ਹਨ। ਉਧਰ, ਇਸ ਘਟਨਾ ਦੇ ਬਾਅਦ ਕਾਂਗਰਸ ਨੇ ਕਰੜੀ ਪ੍ਰਤੀਕਿਰਿਆ ਪ੍ਰਗਟਾਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਆਕਾਸ਼ ਵਿਜੈਵਰਗੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP MLA Akash Vijayvargiya thrashes Municipal officer in Indore