ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੂੰ ਹੋਇਆ ਸਵਾਈਨ ਫਲੂ, ਏਮਸ `ਚ ਦਾਖਲ 

ਅਮਿਤ ਸ਼ਾਹ ਨੂੰ ਹੋਇਆ ਸਵਾਈਨ ਫਲੂ, ਏਮਸ `ਚ ਦਾਖਲ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਹੋ ਗਿਆ ਹੈ। ਇਸਦੀ ਜਾਣਕਾਰੀ ਖੁਦ ਅਮਿਤ ਸ਼ਾਹ ਨੇ ਟਵੀਟਰ ਰਾਹੀਂ ਦਿੱਤੀ। ਸ਼ਾਹ ਨੇ ਟਵੀਟ ਕੀਤਾ ‘ਮੈਨੂੰ ਸਵਾਈਨ ਫਲੂ ਹੋਇਆ ਹੈ, ਜਿਸਦਾ ਇਲਾਜ ਚਲ ਰਿਹਾ ਹੈ। ਈਸ਼ਵਰ ਦੀ ਕ੍ਰਿਪਾ, ਆਪ ਸਭ ਦੇ ਪ੍ਰੇਮ ਅਤੇ ਸ਼ੁਭਕਾਮਨਾਵਾਂ ਨਾਲ ਛੇਤੀ ਹੀ ਸਿਹਤਮੰਦ ਹੋ ਜਾਊਗਾ।’ ਸ਼ਾਹ ਦਾ ਇਲਾਜ ਏਮਸ `ਚ ਚਲ ਰਿਹਾ ਹੈ।

 

ਸੀਨੀਅਰ ਡਾਕਟਰ ਰਣਦੀਪ ਗੁਲੇਰੀਆ ਦੀ ਦੇਖਰੇਖ `ਚ ਉਨ੍ਹਾਂ ਨੂੰ ਓਲਡ ਪ੍ਰਾਈਵੇਟ ਵਾਰਡ (301 ਨੰਬਰ) `ਚ ਰੱਖਿਆ ਗਿਆ ਹੈ। ਸੂਤਰਾਂ ਅਨੁਸਾਰ ਸ਼ਾਹ ਅੱਜ ਰਾਤ 9.12 ਵਜੇ ਏਮਸ `ਚ ਭਰਤੀ ਹੋਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP President Amit Shah getting treatment in AIIMS for swine flu