ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਮੰਦਰ ਦੇ ਮੁੱਦੇ ’ਤੇ ਚਾਰ ਸਾਲ ਕਿਓਂ ਸੁੱਤੀ ਰਹੀ ਭਾਜਪਾ : ਕਪਿਲ ਸਿਬੱਲ

ਸੁਪਰੀਮ ਕੋਰਟ ਚ ਅਯੁਧਿੱਆ ਮਾਮਲੇ ਤੇ ਸੁਣਵਾਈ ਦਾ ਫੈਸਲਾ ਹੁਣ ਜਨਵਰੀ ਚ ਹੋਵੇਗਾ। ਪਰ ਰਾਮ ਮੰਦਰ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਹੁਣ ਹਿੰਦੂਆਂ ਦਾ ਸਬਰ ਟੁੱਟ ਰਿਹਾ ਹੈ ਅਤੇ ਮੈਨੂੰ ਡਰ ਹੈ ਕਿ ਸਬਰ ਟੁੱਟ ਗਿਆ ਤਾਂ ਕੀ ਹੋਵੇਗਾ। ਤਾਂ ਦੂਜੇ ਪਾਸੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿਬੱਲ ਨੇ ਰਾਮ ਮੰਦਰ ਨੂੰ ਲੈ ਕੇ ਭਾਜਪਾ ਤੇ ਹਮਲਾ ਬੋਲਿਆ ਹੈ।

 

 

 

ਰਾਮ ਮੰਦਰ ਤੇ ਕਪਿਲ ਸਿਬੱਲ ਨੇ ਮੰਗਲਵਾਰ ਨੂੰ ਕਿਹਾ ਕਿ ਅਯੁਧਿੱਆ ਕੇਸ ਦੀ ਸੁਣਵਾਈ ਦਾ ਫੈਸਲਾ ਕੋਰਟ ਕਰੇਗਾ। ਇਸ ਨੂੰ ਭਾਜਪਾ ਜਾਂ ਕਾਂਗਰਸ ਨਹੀਂ ਕਰੇਗੀ। ਜੇਕਰ ਭਾਜਪਾ ਕਾਨੂੰਨ ਬਣਾਉਣਾ ਚਾਹੇ ਤਾਂ ਕਾਂਗਰਸ ਉਨ੍ਹਾਂ ਨੂੰ ਨਹੀਂ ਰੋਕੇਗੀ। ਚੋਣਾਂ ਨੂੰ ਦੇਖਦਅਿਾਂ ਇਹ ਮੁੱਦਾ ਚੁੱਕਿਆ ਗਿਆ। ਕੀ ਉਹ ਪਿਛਲੇ ਚਾਰ ਤੋਂ ਸੌਂ ਰਹੇ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP sleeping for the last four years on Ram temple issue ask kapil sibal