ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ’ਚ ਕਨ੍ਹੱਈਆ ਕੁਮਾਰ ਖ਼ਿਲਾਫ਼ ਭੜਕਾਉ ਪੋਸਟਰਾਂ ਕਾਰਨ ਭਾਜਪਾ ਵਰਕਰ ਗ੍ਰਿਫਤਾਰ

ਪੱਛਮੀ ਬੰਗਲਾ ਦੇ ਉੱਤਰੀ 24 ਪਰਗਾਨਸ ਜ਼ਿਲ੍ਹੇ ਦੇ ਟਿਟਾਗੜ ਖੇਤਰ ਚ ਵੀਰਵਾਰ ਨੂੰ ਪੁਲਿਸ ਨੇ ਸੀਪੀਆਈ ਨੇਤਾ ਕਨ੍ਹੱਈਆ ਕੁਮਾਰ ਖਿਲਾਫ ਭੜਕਾਉ ਪੋਸਟਰ ਹੱਥਾਂ ਚ ਲੈਣ ਦੇ ਦੋਸ਼ ਭਾਜਪਾ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਨ੍ਹੱਈਆ ਕੁਮਾਰ ਇਥੇ ਇਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ

 

ਸਥਾਨਕ ਭਾਜਪਾ ਮੈਂਬਰਾਂ ਨੇ ਇਸ ਖੇਤਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਿਨ੍ਹਾਂ ਨੂੰ ਪੁਲਿਸ ਨੇ ਵਾਪਸ ਭੇਜ ਦਿੱਤਾ ਪੁਲਿਸ ਅਨੁਸਾਰ ਕੁਝ ਭਾਜਪਾ ਵਰਕਰਾਂ ਨੇ ਕਨ੍ਹੱਈਆ ਕੁਮਾਰ ਖਿਲਾਫ ਭੜਕਾਉ ਅਤੇ ਇਤਰਾਜਯੋਗ ਪੋਸਟਰ ਫੜ੍ਹੇ ਹੋਏ ਸਨ

 

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਸਥਾਨਕ ਲੋਕਾਂ ਦੀ ਸ਼ਿਕਾਇਤ ਮਿਲੀ ਅਤੇ ਇਸ ਦੇ ਅਧਾਰ 'ਤੇ ਅਸੀਂ ਕੁਝ ਭਾਜਪਾ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਜਦੋਂ ਸਥਾਨਕ ਭਾਜਪਾ ਲੀਡਰਸ਼ਿਪ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਆਸੀ ਵਿਰੋਧੀਆਂ ਵਿਰੁੱਧ ਪੋਸਟਰ ਰੱਖਣਾ ਕੋਈ ਗੁਨਾਹ ਤਾਂ ਨਹੀਂ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP worker arrested for provoking posters against Kanhaiya Kumar