ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ : ਬੱਸ ਤੇ ਬੋਲੈਰੋ ਦੀ ਟੱਕਰ `ਚ 8 ਦੀ ਮੌਤ, ਦੋ ਦਰਜਨ ਤੋਂ ਜਿ਼ਆਦਾ ਲੋਕ ਜ਼ਖ਼ਮੀ

ਯੂਪੀ : ਬੱਸ ਤੇ ਬੋਲੈਰੋ ਦੀ ਟੱਕਰ `ਚ 8 ਦੀ ਮੌਤ, ਦੋ ਦਰਜਨ ਤੋਂ ਜਿ਼ਆਦਾ ਲੋਕ ਜ਼ਖ਼ਮੀ

ਯੂਪੀ ਦੇ ਸੰਭਲ ਜਨਪਦ `ਚ ਬਬਰਾਲਾ ਦੇ ਨੇੜੇ ਅੱਜ ਸਵੇਰੇ ਇਕ ਹਾਦਸਾ ਹੋ ਗਿਆ। ਦਿੱਲੀ ਨੂੰ ਜਾ ਰਹੀਂ ਰੋਡਵੇਜ਼ ਬੱਸ ਅਤੇ ਅਲੀਗੜ੍ਹ ਤੋਂ ਨੈਨੀਤਾਲ ਨੂੰ ਜਾ ਰਹੀ ਬੋਲੈਰੋ ਦੀ ਜਬਰਦਸਤ ਟੱਕਰ ਹੋ ਗਈ। ਇਸ ਹਾਦਸੇ `ਚ ਕਰੀਬ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਦਰਜਨ ਤੋਂ ਜਿ਼ਆਦਾ ਲੋਕ ਜਖਮੀ ਹੋ ਗਏ।

 

ਹਾਦਸੇ `ਚ 6 ਵਿਅਕਤੀਆਂ ਦੀ ਮੌਕੇ `ਤੇ ਹੀ ਮੌਤ ਹੋ ਗਈ, 2 ਵਿਅਕਤੀਆਂ ਨੇ ਹਸਪਤਾਲ `ਚ ਪਹੁੰਚਕੇ ਦਮ ਤੋੜ ਦਿੱਤਾ। ਸੂਚਨਾ ਮਿਲਣ `ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bolero bus collision in sambhal many people injured