ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਜ ਦੇ ਪੈਰ ’ਚ ਬੰਨ੍ਹਿਆ ਹੋਇਆ ਸੀ ਟ੍ਰਾਂਸਮੀਟਰ, ਜਾਂਚ ਸ਼ੁਰੂ

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਭਨਕਪੁਰ ਚ ਕਣਕ ਦੇ ਖੇਤ ਚ ਮਰਿਆ ਹੋਇਆ ਇਕ ਬਾਜ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਬਾਜ ਦੇ ਪੈਰ ਚ ਟ੍ਰਾਂਸਮੀਟਰ ਬੰਨ੍ਹਿਆ ਹੋਇਆ ਸੀ ਜਦਕਿ ਇਸ ਟ੍ਰਾਂਸਮੀਟਰ ਚ ਤਿੰਨ ਅਨਟੀਨੇ ਲੱਗੇ ਹੋਏ ਹਨ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਪਏ ਇਸ ਬਾਜ ਦੇ ਪੈਰ ਚ ਟ੍ਰਾਂਸਮੀਟਰ ਲਗੇ ਹੋਣ ਦੀ ਸੂਚਨਾ ਮਿਲਦਿਆਂ ਹੀ ਸਿਕਰੋਨਾ ਚੌਕੀ ਪੁਲਿਸ ਤੇ ਵਣ ਪ੍ਰਣਾਲੀ ਵਿਭਾਗ ਦੀ ਟੀਮ ਮੌਕੇ ਤੇ ਪੁੱਜ ਗਈ। ਵਭ ਪ੍ਰਣਾਲੀ ਵਿਭਾਗ ਦੀ ਟੀਮ ਨੇ ਇਸ ਬਾਜ ਨੂੰ ਆਪਣਾ ਬਾਜ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

 

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਇਹ ਪਤਾ ਨਹੀਂ ਚਲਿਆ ਹੈ ਕਿ ਬਾਜ ਦੇ ਪੈਰ ਚ ਇਹ ਟ੍ਰਾਂਸਮੀਟਰ ਕਿਉਂ ਬੰਨ੍ਹਿਆ ਹੋਇਆ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bound in the eagles foot transmitter