ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਅੱਜ 2.30 ਵਜੇ

ਬਿਹਾਰ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਅੱਜ 2.30 ਵਜੇ

BSEB Bihar Intermediate Result 2019 :  ਬਿਹਾਰ ਸਕੂਲ ਸਿੱਖਿਆ ਬੋਰਡ (BSEB) ਅੱਜ ਬਿਹਾਰ ਬੋਰਡ ਇੰਟਰ ਮੀਡੀਏਟ ਪ੍ਰੀਖਿਆ ਦੇ ਨਤੀਜੇ ਅੱਜ 1 ਵਜੇ ਐਲਾਨਿਆ ਜਾਣਾ ਸੀ, ਹੁਣ ਨਤੀਜਾ ਅੱਜ 2.30 ਵਜੇ ਐਲਾਨਿਆ ਜਾਵੇਗਾ। ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ ਉਹ ਬਿਹਾਰ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ biharboardonline.bihar.gov.in ਉਤੇ ਨਤੀਜਾ ਦੇਖ ਸਕਦੇ ਹਨ।

 

ਬਿਹਾਰ ਬੋਰਡ ਦੇ ਇੰਟਰਮੀਡੀਏਟ ਦਾ ਇਹ ਨਤੀਜਾ ਤਿੰਨ ਆਰਟਸ, ਸਾਇੰਸ, ਕਮਰਸ ਅਤੇ ਵੋਕੇਸ਼ਨਲ ਦਾ ਇਕੱਠਾ ਐਲਾਨਿਆ ਜਾਵੇਗਾ। ਇਸਦੀ ਜਾਣਕਾਰੀ ਬੋਰਡ ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ।  ਜ਼ਿਕਰਯੋਗ ਹੈ ਕਿ ਇਸ ਬਾਰ ਇੰਟਰ ਪ੍ਰੀਖਿਆ ਵਿਚ ਕੁਲ 13 ਲੱਖ 15 ਹਜ਼ਾਰ 371 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪ੍ਰੀਖਿਆ ਛੇ ਤੋਂ 16 ਫਰਵਰੀ ਤੱਕ ਚਲੀ ਸੀ। ਹਰ ਦਿਨ ਦੋ ਪਾਲੀ ਵਿਚ ਪ੍ਰੀਖਿਆ ਲਈ ਗਈ ਸੀ।  ਇੰਟਰ ਦਾ ਮੁਲਾਂਕਣ ਮਾਰਚ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਸ ਵੈਬਸਾਈਟ ਤੋਂ ਇਲਾਵਾ ਬਿਹਾਰ ਬੋਰਡ ਦੀ ਇਨ੍ਹਾਂ ਵੈਬਸਾਈਟਾਂ ਉਤੇ ਵੀ ਨਤੀਜਾ ਦੇਖਿਆ ਜਾ ਸਕਦਾ।

http://www.bsebinteredu.in

www.biharboardonline.bihar.gov.in

http://bsebbihar.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSEB Bihar Intermediate Result 2019 to be declared today will check on these website biharboardonline bihar gov in