ਜੰਮੂ ਦੇ ਆਰਐਸ ਪੁਰਾ ਸੈਕਟਰ ਦੀ ਭਾਰਤ-ਪਾਕਿ ਸਰਹਣ ਤੇ ਕੀਤੀ ਤਾਰਬੰਦੀ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਵੀਰਵਾਰ ਦੁਪਹਿਰ ਬੀਐਸਐਫ਼ ਦੇ ਜਵਾਨਾ ਨੇ 5 ਕਿਲੋ ਹੈਰੋਾਈਨ ਜ਼ਬਤ ਕੀਤੀ। ਇਸ ਦੀ ਕੀਮਤ 25 ਕਰੋੜ ਰੁਪਏ ਦਸੀ ਜਾ ਰਹੀ ਹੈ।
ਬੀਐਸਐਫ਼ 36 ਕੌਰ ਕਮਾਂਡ ਦੇ ਅਫ਼ਸਰਾਂ ਨੇ ਸੁਚੇਤਗੜ੍ਹ ਦੇ ਖੇਤਰ ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਸੀ। ਇਸ ਦੌਰਾਨ ਪਿਲਰ ਨੰਬਰ 807-808 ਨੇੜੇ ਪਲਖੂ ਨਾਲ਼ੇ ਕੋਲ ਇਕ ਪਲਾਸਟਿਕ ਦੀ 5 ਲੀਟਰ ਵੀ ਗੈੱਲਨ ਸ਼ੱਕੀ ਹਾਲਾਤ ਚ ਰੱਖੀ ਹੋਈ ਸੀ।
ਪੜਤਾਲ ਕਰਨ ਤੇ ਉਸ ਚ ਗੈੱਲਨ ਚ ਹੈਰੋਈਨ ਦੇ ਭਰੇ ਹੋਏ ਪੈਕਟ ਬਰਾਮਦ ਹੋਏ। ਹੈਰੋਾਈਨ ਜਿਸ ਨਾਲ਼ੇ ਕੋਲ ਮਿਲੀ ਹੈ ਉਸਦਾ ਪਾਣੀ ਪਾਕਿਸਤਾਨ ਵਲੋਂ ਆਉਂਦਾ ਹੈ।
.