ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਜਨੌਰ: BSP ਨੇਤਾ ਅਤੇ ਉਸ ਦੇ ਭਤੀਜੇ ਦਾ ਗੋਲੀਆਂ ਮਾਰ ਕੇ ਕਤਲ

 

ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਬਸਪਾ ਨੇਤਾ ਹਾਜੀ ਅਹਿਸਾਨ ਅਤੇ ਉਸ ਦੇ ਭਤੀਜੇ ਸ਼ਾਦਾਬ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਘਟਨਾ ਨੂੰ ਮੰਗਲਵਾਰ ਦੁਪਹਿਰ ਦੇ ਕਰੀਬ ਤਿੰਨ ਵਜੇ ਅੰਜਾਮ ਦਿੱਤਾ ਗਿਆ ਹੈ।

 

 

 

 

 


ਇਸ ਮਾਮਲੇ ਵਿਚ ਐਡੀਸ਼ਨਲ ਐਸ ਪੀ ਨੇ ਕਿਹਾ ਕਿ ਅਣਪਛਾਤੇ ਹਮਲਾਵਰਾਂ ਨੇ ਬੀਐਸਪੀ ਨੇਤਾ ਉੱਤੇ ਉਸ ਵੇਲੇ ਗੋਲੀ ਚਲਾਈ ਜਦੋਂ ਉਹ ਆਪਣੇ ਭਤੀਜੇ ਨਾਲ ਦੁਪਹਿਰ 3 ਵਜੇ ਆਪਣੇ ਦਫ਼ਤਰ ਵਿੱਚ ਸੀ। ਪਹਿਲੀ ਨਜ਼ਰ 'ਤੇ ਇਹ ਦੁਸ਼ਮਣੀ ਦਾ ਮਾਮਲਾ ਲੱਗਦਾ ਹੈ, ਜਾਂਚ ਜਾਰੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSP leader Haji Ahsan and his nephew Shadab were shot dead in bijnor