ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Budget 2019: ਵਿਅਕਤੀਗਤ ਟੈਕਸ ’ਚ ਮਿਲ ਸਕਦੀ ਹੈ 3 ਲੱਖ ਤੱਕ ਦੀ ਛੋਟ

Budget 2019: ਵਿਅਕਤੀਗਤ ਟੈਕਸ ’ਚ ਮਿਲ ਸਕਦੀ ਹੈ 3 ਲੱਖ ਤੱਕ ਦੀ ਛੋਟ

ਮੱਧ ਵਰਗ ਨੂੰ ਅੱਜ ਬਜਟ–2019 ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਦੇਸ਼ ਦੇ ਸਾਲਾਨਾ ਬਜਟ ਵਿੱਚ ਵਿਅਕਤੀਗਤ ਟੈਕਸ ਮੁਢਲੀ ਟੈਕਸ ਛੋਟ ਦੀ ਹੱਦ 2.50 ਲੱਖ ਰੁਪਏ ਤੋਂ ਵਧਾ ਕੇ 3.0 ਲੱਖ ਰੁਪਏ ਕਰ ਸਕਦੇ ਹਨ।

 

 

ਅਜਿਹਾ ਪਿਛਲੇ ਕੁਝ ਸਾਲਾਂ ਤੋਂ ਮਹਿੰਗਾਈ ਨੂੰ ਘਟਾਉਣ ਲਈ ਕੀਤਾ ਜਾ ਰਿਹਾ ਹੈ। ਚੇਤੇ ਰਹੇ ਬੀਤੇ ਫ਼ਰਵਰੀ ਮਹੀਨੇ ਐੱਨਡੀਏ ਸਰਕਾਰ ਨੇ ਆਪਣੇ ਅੰਤ੍ਰਿਮ ਬਜਟ ਵਿੱਚ ਵਿਅਕਤੀ ਟੈਕਸ ਦੀ ਹੱਧ ਵਧਾ ਕੇ 5 ਲੱਖ ਰੁਪਏ ਸਾਲਾਨਾ ਕਰਨ ਦਾ ਪ੍ਰਸਤਾਵ ਰੱਖਿਆ ਸੀ।

 

 

ਵਿੱਤ ਮੰਤਰੀ ਆਮ ਆਦਮੀ ਨੂੰ ਰਾਹਤ ਲਈ ਵੀ ਕੁਝ ਐਲਾਨ ਕਰ ਸਕਦੇ ਹਨ।

 

 

ਇਸ ਦੌਰਾਨ ਅੱਜ ਬਜਟ ਤੋਂ ਪਹਿਲਾਂ ਸੈਂਸੈਕਸ 119.15 ਅੰਕਾਂ ਦੇ ਵਾਧੇ ਨਾਲ 40,027.21 ਉੱਤੇ ਖੁੱਲ੍ਹਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:budget 2019 live updates today on 5 july by nirmala sitharaman income tax slab what is costlier and what is cheaper