ਭਾਰਤ ਦੇ ਪਹਿਲੇ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਪੇਸ਼ ਕੀਤੇ ਬਜਟ ਦੇ ਨਾਲ ਇਹ ਵਸਤਾਂ ਮਹਿੰਗੀਆਂ ਹੋ ਗਈਆਂ ਹਨ:
ਮਹਿੰਗੇ ਹੋਏ
ਸੋਨਾ
ਚਾਂਦੀ
ਪੈਟਰੋਲ
ਡੀਜ਼ਲ
ਪੀਵੀਸੀ ਪਾਈਪ
ਦਰਾਮਦਸ਼ੁਦਾ ਕਿਤਾਬਾਂ
ਆਟੋ ਪਾਰਟਸ
ਸਿੰਥੈਟਿਕ ਰਬੜ
ਮਾਰਬਲ ਟਾਈਲਾਂ
ਵਿਨਾਇਲ ਫ਼ਲੋਰਿੰਗ
ਬੈਂਕਿੰਗ ਸੇਵਾਵਾਂ
ਵਿਡੀਓ ਰਿਕਾਰਡਰ
ਸੀਸੀਟੀਵੀ ਕੈਮਰਾ
ਮੈਟਲ ਫ਼ਿਟਿੰਗ
ਇਹ ਵਸਤਾਂ ਸਸਤੀਆਂ ਹੋ ਗਈਆਂ ਹਨ:
ਸਸਤੇ ਹੋਏ
ਬੀਮਾ
ਬਿਜਲਈ ਕਾਰਾਂ
ਮਕਾਨ
ਰੱਖਿਆ ਉਪਕਰਨ