ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੁਰਾੜੀ ਕਾਂਡ- ਉਸ ਰਾਤ ਭਾਟੀਆ ਪਰਿਵਾਰ ਦੇ ਘਰ ਗਿਆ ਸੀ ਇਹ ਮੁੰਡਾ

ਬੁਰਾੜੀ ਕਾਂਡ

ਬੁਰਾੜੀ ਦੇ ਸੰਤ ਨਗਰ 'ਚ ਭਾਟੀਆ ਪਰਿਵਾਰ ਦੇ 11 ਲੋਕਾਂ ਨੇ ਫਾਂਸੀ 'ਤੇ ਲਟਕਣ ਤੋਂ ਪਹਿਲਾਂ ਨਾਲ ਦੇ ਹੀ ਇੱਕ ਹੋਟਲ ਤੋਂ ਖਾਣਾ ਆਡਰ ਕੀਤਾ ਸੀ। ਇਹ ਖੁਲਾਸਾ ਖਾਣਾ ਡਿਲੀਵਰੀ ਕਰਨ ਵਾਲੇ ਮੁੰਡੇ ਨੇ ਕੀਤਾ ਹੈ।

 

ਮੰਨਿਆ ਜਾ ਰਿਹਾ ਹੈ ਕਿ ਰਿਸ਼ੀ ਆਖਿਰੀ ਵਿਅਕਤੀ ਹੈ ਜਿਸ ਨੇ ਬੀਤੀ ਰਾਤ 11 ਮੈਂਬਰੀ ਭਾਟੀਆ ਪਰਿਵਾਰ ਨੂੰ ਸਹੀ-ਸਲਾਮਤ ਵੇਖਿਆ ਸੀ। ਇਸ ਤੋਂ ਬਾਅਦ,ਸਾਰਾ ਪਰਿਵਾਰ 1 ਜੁਲਾਈ ਨੂੰ ਮ੍ਰਿਤਕ ਪਾਇਆ ਗਿਆ।

 

 

ਡਿਲਿਵਰੀ ਕਰਨ ਵਾਲੇ ਰਿਸ਼ੀ ਨੇ ਦੱਸਿਆ ਕਿ ਭਾਟੀਆ ਪਰਿਵਾਰ ਨੇ 20 ਰੋਟੀਆਂ ਦਾ ਰਾਾਤ 10:30 ਵਜੇ ਆਡਰ ਦਿੱਤਾ ਸੀ।  ਜਦੋਂ ਮੈਂ 10:45 ਵਜੇ ਆਡਰ ਲੈ ਕੇ ਗਿਆ ਤਾਂ ਉਨ੍ਹਾਂ ਬੇਟੀ ਨੇ ਆਡਰ ਲਿਆ ਅਤੇ ਕਿਹਾ ਕਿ ਉਸ ਦੇ ਪਿਤਾ ਬਾਅਦ 'ਚ ਪੈਸੇ  ਦੇ ਦੇਣਗੇ. ਉਸ ਸਮੇਂ ਤਕ ਸਭ ਕੁਝ ਆਮ ਲੱਗਿਆ।

 

 1 ਜੁਲਾਈ  ਨੂੰ ਭਾਟੀਆ ਪਰਿਵਾਰ ਦੇ 11  ਮੈਂਬਰਾਂ ਦੀਆਂ ਲਾਸ਼ਾਂ ਫਾਂਸੀ 'ਤੇ ਲਟਕ ਦੀਆਂ ਮਿਲਿਆ ਪਾਇਆ ਗਈਆਂ ਸਨ। ਮ੍ਰਿਤਕਾਂ 'ਚ ਸੱਤ ਔਰਤਾਂ ਅਤੇ ਚਾਰ ਆਦਮੀ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Burari death case : Know why - this guy went to Bhatia family house that night