ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰਾਖੰਡ 'ਚ ਵੱਡਾ ਦਰਦਨਾਕ ਬੱਸ ਹਾਦਸਾ, 45 ਲੋਕਾਂ ਦੀ ਮੌਤ

ਉਤਰਾਖੰਡ 'ਚ ਵੱਡਾ ਦਰਦਨਾਕ ਬੱਸ ਹਾਦਸਾ

ਉਤਰਾਖੰਡ ਚ ਅੱਜ ਸਵੇਰੇ ਇਕ ਵੱਡਾ ਹਾਦਸਾ ਹੋਇਆ. ਨੈਨੀਡਾਂਡਾ ਬਲਾਕ ਚ ਪਿੱਪਲੀ-ਭੋਨ ਮੋਟਰ ਮਾਰਗ ਤੇ ਇਕ ਬੱਸ ਖਾਈ ਚ ਡਿੱਗ ਗਈ. ਇਸ ਹਾਦਸੇ ਚ ਕਈ ਮੁਸਾਫਰਾਂ ਦੀ ਮੌਤ ਦੀ ਖ਼ਬਰ ਹੈ. ਜਾਣਕਾਰੀ ਅਨੁਸਾਰ, ਇਹ ਬੱਸ ਭੋਨ ਤੋਂ ਰਾਮਨਗਰ ਜਾ ਰਹੀ ਸੀ. ਗਵਿਨ ਪੁਲ ਦੇ ਲਾਗੇ ਹੀ ਬੱਸ ਬੇਕਾਬੂ ਹੋ ਗਈ ਅਤੇ ਖਾਈ ਵਿਚ ਡਿੱਗ ਗਈ. ਆਪਦਾ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 45 ਲੋਕ ਮਰ ਗਏ ਹਨ.

 

ਜਾਣਕਾਰੀ ਮਿਲਣ 'ਤੇ, ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ. ਐੱਸਡੀਆਰਐੱਫ ਦੀ ਟੀਮ ਵੀ ਤਿੰਨ ਹੈਲੀਕਾਪਟਰਾਂ ਨਾਲ ਰਵਾਨਾ ਹੋ ਗਈ . ਇਹ ਦੱਸਿਆ ਜਾ ਰਿਹਾ ਹੈ ਕਿ ਬੱਸ ਚ ਸਿਰਫ਼ 28 ਸੀਟਾਂ ਸਨ ਅਤੇ ਓਵਰਲੋਡ ਹੋਣ ਕਾਰਨ ਇਹ ਸੜਕ ਤੋਂ ਲਗਭਗ 60 ਮੀਟਰ ਹੇਠਾਂ ਬਰਸਾਤੀ ਡਰੇਨਾਂ ਵਿਚ ਡਿੱਗ ਗਈ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bus falls into a ditch in Uttarakhand and 45 passenger die