ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਕਾਰੀ ਬਾਬੂ ਆਲੋਕ ਨਾਥ ਖਿਲਾਫ ਬਲਾਤਕਾਰ ਦਾ ਕੇਸ ਦਰਜ

1 / 2ਸੰਸਕਾਰੀ ਬਾਬੂ ਆਲੋਕ ਨਾਥ ਖਿਲਾਫ ਬਲਾਤਕਾਰ ਦਾ ਕੇਸ ਦਰਜ

2 / 2ਸੰਸਕਾਰੀ ਬਾਬੂ ਆਲੋਕ ਨਾਥ ਖਿਲਾਫ ਬਲਾਤਕਾਰ ਦਾ ਕੇਸ ਦਰਜ

PreviousNext

ਲੇਖਕ ਵਿੰਤਾ ਨੰਦਾ ਦੀ ਸਿ਼ਕਾਇਤ ਮਗਰੋਂ ਮੁੰਬਈ ਪੁਲਿਸ ਨੇ ਅਦਾਕਾਰ ਆਲੋਕ ਨਾਥ ਖਿਲਾਫ ਸੈਕਸ਼ਨ 376 ਤਹਿਤ ਕੇਸ ਦਰਜ ਕਰ ਲਿਆ ਹੈ। ਕੁੱਝ ਦਿਨ ਪਹਿਲਾਂ ਹੀ ਮੀ ਟੂ ਮੁਹਿੰਮ ਤਹਿਤ ਵਿੰਤਾ ਨੰਦਾ ਨੇ ਆਲੋਕ ਨਾਥ ਤੇ ਦੋਸ਼ ਲਗਾਇਆ ਸੀ ਕਿ ਆਲੋਕ ਨੇ ਉਨ੍ਹਾਂ ਨਾਲ ਬਲਾਤਕਾਰ ਕਰਨ ਦੇ ਨਾਲ-ਨਾਲ ਕੁੱਟਮਾਰ ਵੀ ਕੀਤੀ। ਸਾਲ 1990 ਦੇ ਦਹਾਕੇ ਦੇ ਮਸ਼ਹੂਰ ਟੀਵੀ ਸ਼ੋਅ ਤਾਰਾ ਦੀ ਲੇਖਕ ਅਤੇ ਪ੍ਰੋਡੀਊਸਰ ਵਿੰਤਾ ਨੰਦਾ ਦੁਆਰਾ ਲਗਾਏ ਗਏ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਨੂੰ ਚੁਣੌਤੀ ਦਿੰਦਿਆਂ ਹੋਇਆਂ ਅਦਾਕਾਰ ਆਲੋਕ ਨਾਥ ਅਦਾਲਤ ਤੱਕ ਪਹੁੰਚ ਗਏ ਸੀ ਅਤੇ ਉਨ੍ਹਾਂ ਖਿਲਾਫ ਮਾਨਹਾਨੀ ਦਾ ਕੇਸ ਵੀ ਦਰਜ ਕਰ ਦਿੱਤਾ ਸੀ।

 

 

 

ਆਲੋਕ ਨਾਥ ਨੇ ਵਿੰਤਾ ਨੰਦਾ ਖਿਲਾਫ ਮਾਨਹਾਨੀ ਦਾਇਰ ਕਰਦਿਆਂ ਹੋਇਆਂ ਆਪਣੇ ਤੇ ਲੱਗੇ ਜਿਸਮਾਨੀ ਸ਼ੋਸ਼ਣ ਦੇ ਦੋਸ਼ਾਂ ਅਤੇ ਬਲਾਤਕਾਰ ਦੇ ਦੋਸ਼ ਤੋਂ ਸਾਫ ਇਨਕਾਰ ਕੀਤਾ ਹੈ। ਆਲੋਕ ਨੇ ਵਿੰਤਾ ਤੋਂ ਲਿਖਤ ਚ ਮੁਆਫੀ ਮੰਗਣ ਅਤੇ 1 ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:case of rape was registered against Alok Nath