ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAT Result 2018: ਨਤੀਜੇ ਦਾ ਐਲਾਨ

CAT Result 2018: ਨਤੀਜਾ ਐਲਾਨਿਆ

CAT 2018 Result : ਕੈਟ ਨਤੀਜਾ 2018 ਦਾ ਐਲਾਨ ਕਰ ਦਿੱਤਾ ਗਿਆ ਹੈ।  iimcat.ac.in `ਤੇ ਜਾ ਕੇ ਆਪਣਾ ਨਤੀਜਾ ਦੇਖਿਆ ਜਾ ਸਕਦਾ ਹੈ। ਬੀਤੇ ਦਸੰਬਰ ਮਹੀਨੇ `ਚ ਕੈਟ ਪ੍ਰੀਖਿਆ ਦੀ ਉਤਰ ਪ੍ਰਤੀ ਦੀ ਕੀ ਜਾਰੀ ਕੀਤੀ ਗਈ ਸੀ। ਇਸ ਪ੍ਰੀਖਿਆ `ਚ ਪਰਸੈਂਟਾਈਲ ਪਰਫਾਰਮੇਸ ਦੇ ਆਧਾਰ `ਤੇ ਆਈਆਈਐਮ ਅਹਿਮਦਾਬਾਦ, ਅੰਮ੍ਰਿਤਸਰ, ਬੇਂਗਲੁਰੂ, ਬੋਧਗਯਾ, ਕੋਲਕਾਤਾ, ਇੰਦੌਰ, ਜੰਮੂ, ਕਾਸ਼ੀਪੁਰ ਆਦਿ `ਚ ਦਾਖਲਾ ਮਿਲੇਗਾ।


ਇਸ ਸਾਲ ਕੈਟ ਦੀ ਪ੍ਰੀਖਿਆ ਦਾ ਆਯੋਜਨ ਇੰਡੀਅਨ ਇੰਸਟੀਚਿਊਟ ਮੈਨੇਜਮੈਂਟ (ਆਈਆਈਐਮ), ਕੋਲਕਾਤਾ ਵੱਲੋਂ ਕੀਤਾ ਗਿਆ ਸੀ। ਪ੍ਰੀਖਿਆ 25 ਨਵੰਬਰ ਨੂੰ ਦੇਸ਼ ਦੇ 147 ਸ਼ਹਿਰਾਂ `ਚ ਆਯੋਜਿਤ ਕੀਤੀ ਗਈ ਸੀ। ਇਸ ਪ੍ਰੀਖਿਆ ਦੇ ਨਤੀਜੇ 31 ਦਸੰਬਰ 2019 ਤੱਕ ਮੰਨਣਯੋਗ ਰਹਿਣਗੇ। ਪਿਛਲੇ ਸਾਲ ਨਤੀਜਿਆਂ ਦਾ ਐਲਾਨ 8 ਜਨਵਰੀ ਨੂੰ ਕੀਤੀ ਗਈ ਸੀ।


ਨਤੀਜਿਆਂ ਦਾ ਐਲਾਨ ਹੋਣ `ਤੇ ਉਮੀਦਵਾਰ ਆਪਣਾ ਨਤੀਜਾ iimcat.ac.in `ਤੇ ਦੇਖ ਸਕਣਗੇ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAT Result 2018 to be declared today at 1 pm check updates here