ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

1 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

2 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

3 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

4 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

5 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

6 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

7 / 7ਉਨਾਓ ਘੁਟਾਲਾ: ਕੁਲਦੀਪ ਸੇਂਗਰ ਦੇ ਸਹਿਯੋਗੀ ਸ਼ਸ਼ੀ ਸਿੰਘ ਦੇ ਬੇਟੇ ਨੂੰ CBI ਨੇ ਕੀਤਾ ਗ੍ਰਿਫ਼ਤਾਰ

PreviousNext

ਉਨਾਓ ਬਲਾਤਕਾਰ ਕਾਂਡ ਵਿੱਚ ਆਰੋਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਸਹਿ ਦੋਸ਼ੀ ਸ਼ਸ਼ੀ ਸਿੰਘ ਦੇ ਬੇਟੇ ਨਵੀਨ ਸਿੰਘ ਨੂੰ ਸੀਬੀਆਈ ਦੀ ਟੀਮ ਨੇ ਐਤਵਾਰ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਦੀ 18 ਮੈਂਬਰੀ ਟੀਮ ਐਤਵਾਰ ਨੂੰ ਪੀੜਤਾ ਦੇ ਪਿੰਡ ਪਹੁੰਚੀ। ਇਥੇ ਵਿਧਾਇਕ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਸੀਸੀਟੀਵੀ ਕੈਮਰੇ ਨੂੰ ਵੀ ਵੇਖਿਆ ਗਿਆ।

ਸੀਬੀਆਈ ਦੀ ਟੀਮ ਨੇ ਵੱਖ-ਵੱਖ ਪਿੰਡਾਂ ਵਿੱਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ। ਸੀਬੀਆਈ ਨੇ ਉਹ ਕਮਰਾ ਵੀ ਵੇਖਿਆ ਜਿੱਥੇ ਪੀੜਤਾ ਨੇ ਵਿਧਾਇਕ ਉੱਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਘਰੇਲੂ ਨੌਕਰਾਂ ਤੋਂ ਵੀ ਪੁੱਛਗਿੱਛ ਕੀਤੀ।

ਸੀਬੀਆਈ ਦੀ ਛਾਪੇਮਾਰੀ ਦੌਰਾਨ ਕਈ ਕਮਰਿਆਂ ਨੂੰ ਤਾਲੇ ਲੱਗੇ ਸਨ। ਕੁਝ ਕਮਰਿਆਂ ਦਾ ਤਾਲਾ ਖੋਲ੍ਹਣ ਅਤੇ ਕੁਝ ਦੇ ਤਾਲੇ ਤੋੜਨ ਤੋਂ ਬਾਅਦ ਸੀਬੀਆਈ ਦੀ ਫੋਰੈਂਸਿਕ ਟੀਮ ਨੇ ਨਮੂਨੇ ਇਕੱਠੇ ਕੀਤੇ। ਵਿਧਾਇਕ ਦੇ ਸਹਿ ਦੋਸ਼ੀ ਸ਼ਸ਼ੀ ਸਿੰਘ ਦੇ ਘਰ ਪਹੁੰਚੀ ਸੀਬੀਆਈ ਟੀਮ ਨੇ ਉਸ ਦੇ ਬੇਟੇ ਨਵੀਨ ਸਿੰਘ ਉੱਤੇ ਧਮਕੀ ਦੇਣ ਦਾ ਦੋਸ਼ ਲਾਇਆ ਸੀ। ਟੀਮ ਨੇ ਨਵੀਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਦੱਸਿਆ ਜਾਂਦਾ ਹੈ ਕਿ ਸੀਬੀਆਈ ਦੀ ਟੀਮ ਨੇ ਵਿਧਾਇਕਾਂ ਅਤੇ ਉਨ੍ਹਾਂ ਦੇ ਕਰੀਬੀ ਦੋਸਤਾਂ ਦੇ 17 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਉਸ ਵਿੱਚ ਵਿਧਾਇਕ ਦਾ ਪਿੰਡ ਅਤੇ ਸ਼ਹਿਰ ਵਿੱਚ ਸਥਿਤ ਮਕਾਨ ਅਤੇ ਉਸ ਦੀ ਭੈਣ ਦਾ ਘਰ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਇਨ੍ਹੀਂ ਦਿਨੀਂ ਵਿਧਾਇਕ ਨੇ ਆਪਣਾ ਦਫ਼ਤਰ ਖੋਲ੍ਹਿਆ ਹੈ।

ਵਿਧਾਇਕ ਦਾ ਭਰਾ ਮਨੋਜ ਸਿੰਘ ਜਿਸ ਘਰ ਵਿੱਚ ਰਹਿੰਦਾ ਹੈ ਉਸ ਨੂੰ ਵ੍ਹਾਈਟ ਹਾਊਸ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਸੀਬੀਆਈ ਟੀਮ ਨੇ ਇਥੇ ਵੀ ਛਾਪਾ ਮਾਰਿਆ ਅਤੇ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਸੀਬੀਆਈ ਮੈਂਬਰ ਮੀਡੀਆ ਤੋਂ ਦੂਰ ਹੀ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI arrests Unnao case co-accused Shashi Singh son Naveen Singh