ਬੈਂਕ ਘੁਟਾਲਾ ਮਾਮਲੇ ਵਿਚ ਸੀਬੀਆਈ ਮੰਗਲਵਾਰ ਨੂੰ 50 ਤੋਂ ਜ਼ਿਆਦਾ ਟਿਕਾਣਿਆਂ ਉਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਦੀ ਇਹ ਵਿਸ਼ੇਸ਼ ਮੁਹਿੰਮ ਹੈ ਜੋ ਕਿ 12 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18 ਸ਼ਹਿਰਾਂ ਵਿਚ ਕੀਤੀ ਜਾ ਰਹੀ ਹੈ।
CBI is conducting a special drive today & has begun searches at over 50 places in 18 cities across 12 states/union territories, in connection with bank fraud cases. 14 cases registered against accused including various companies/firms, their promoters/directors and bank officials pic.twitter.com/2s2g9kgP2c
— ANI (@ANI) July 2, 2019
ਨਿਊਜ਼ ਏਜੰਸੀ ਏਐਨਆਈ ਅਨੁਸਾਰ, ਇਸ ਮਾਮਲੇ ਵਿਚ ਵੱਖ–ਵੱਖ ਕੰਪਨੀਆਂ, ਫਰਮਾ, ਉਨ੍ਹਾਂ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਬੈਂਕ ਅਧਿਕਾਰੀਆਂ ਸਮੇਤ ਦੋਸ਼ੀਆਂ ਖਿਲਾਫ 14 ਮਾਮਲੇ ਦਰਜ ਕੀਤੇ ਗਏ ਹਨ।