ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ : CBI ਵੱਲੋਂ ਕੁਲਦੀਪ ਸੇਂਗਰ ਸਮੇਤ 10 ਉਤੇ ਕੇਸ ਦਰਜ

ਉਨਾਓ ਕਾਂਡ : CBI ਵੱਲੋਂ ਕੁਲਦੀਪ ਸੇਂਗਰ ਸਮੇਤ 10 ਉਤੇ ਕੇਸ ਦਰਜ

ਸੀਬੀਆਈ ਨੇ ਭਾਜਪਾ ਤੋਂ ਮੁਅੱਤਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਹੋਰ ਲੋਕਾਂ ਉਤੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਜਾਂਚ ਏਜੰਸੀ ਨੇ ਕਤਲ, ਕਤਲ ਦੀ ਕੋਸ਼ਿਸ਼ ਆਦਿ ਸਮੇਤ ਹੋਰ ਮਾਮਲੇ ਵਿਚ 20 ਹੋਰ ਲੋਕਾਂ ਉਤੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਉਨਾਓ ਬਲਾਤਕਾਰ ਕੇਸ ਦੀ ਪੀੜਤਾ ਨਾਲ ਹੋਏ ਸੜਕ ਹਾਦਸੇ ਦੀ ਜਾਂਚ ਸੰਭਾਲ ਲਈ ਸੀ।

 

ਐਤਵਾਰ ਨੂੰ ਰਾਏਬਰੇਲੀ ਵਿਚ ਹੋਏ ਇਸ ਸੜਕ ਹਾਦਸੇ ਵਿਚ ਬਲਾਤਕਾਰ ਪੀੜਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਇਕ ਗਵਾਹ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਵਿਧਾਇਕ ਸਮੇਤ 20 ਹੋਰ ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI registers case against suspended BJP MLA Kuldeep Singh Sengar including 10 others accused in Unnao accident case