ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਨੇ ਬੋਫੋਰਜ਼ ਮਾਮਲੇ 'ਚ ਜਾਂਚ ਦੀ ਮੰਗ ਵਾਲੀ ਅਰਜ਼ੀ ਵਾਪਸ ਲਈ

ਸੀਬੀਆਈ (CBI)  ਨੇ ਰਾਜਨੀਤਿਕ ਰੂਪ ਤੋਂ ਬੋਫੋਰਜ਼ ਮਾਮਲੇ ਵਿੱਚ ਅੱਗੇ ਦੀ ਜਾਂਚ ਲਈ ਆਗਿਆ ਮੰਗਣ ਵਾਲੀ ਅਰਜ਼ੀ ਵੀਰਵਾਰ ਨੂੰ ਦਿੱਲੀ ਦੀ ਅਦਾਲਤ ਤੋਂ ਵਾਪਸ ਲੈ ਲਈ।

ਸੀਬੀਆਈ ਨੇ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਨਵੀਨ ਕਸ਼ਿਅਪ ਨੂੰ ਦੱਸਿਆ ਕਿ ਜਾਂਚ ਏਜੰਸੀ 1 ਫ਼ਰਵਰੀ, 2018 ਨੂੰ ਦਾਇਰ ਕੀਤੀ ਆਪਣੀ ਅਰਜ਼ੀ ਵਾਪਸ ਲੈਣਾ ਚਾਹੁੰਦੀ ਹੈ।

 

ਬੋਫੋਰਜ਼ ਮਾਮਲੇ ਦੀ ਰਾਜਨੀਤਿਕ ਤੌਰ 'ਤੇ ਅਗਲੇਰੀ ਜਾਂਚ ਦੀ ਬੇਨਤੀ ਦੀ ਮੰਗ ਕਰਦਿਆਂ ਸੀਬੀਆਈ ਨੇ ਦਿੱਲੀ ਦੀ ਅਦਾਲਤ ਤੋਂ ਵੀਰਵਾਰ ਨੂੰ ਅਰਜੀ ਵਾਪਸ ਲੈ ਲਈ।

 

ਸੀਬੀਆਈ ਦੇ ਚੀਫ਼ ਨੇ ਮਾਮਲੇ ਦੀ ਅਗਲੀ ਜਾਂਚ ਦੇ ਮੱਦੇਨਜ਼ਰ ਮਨਜ਼ੂਰੀ ਮੰਗਣ ਲਈ ਹੇਠਲੇ ਅਦਾਲਤ ਦਾ ਰੁਖ਼ ਕੀਤਾ ਸੀ। ਸੀ.ਬੀ.ਆਈ. ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਉਸ ਕੋਲ ਨਵੀਂ ਸਮੱਗਰੀ ਅਤੇ ਸਬੂਤ ਮਿਲੇ ਹਨ।

 

ਜਾਂਚ ਏਜੰਸੀ ਨੇ ਵੀਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਉਹ ਅਗਲੇਰੀ ਕਾਰਵਾਈ ਬਾਰੇ ਫ਼ੈਸਲਾ ਕਰੇਗੀ ਅਤੇ ਫਿਲਹਾਲ ਉਹ ਆਪਣੀ ਅਰਜ਼ੀ ਵਾਪਸ ਲੈਣਾ ਚਾਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CBI withdraws application from Delhi court seeking permission to probe Rs 64 crore Bofors pay off case