ਅਗਲੀ ਕਹਾਣੀ

CBSE 10th Result 2019: ਅੱਜ ਨਹੀਂ ਆਵੇਗਾ 10ਵੀਂ ਦਾ ਨਤੀਜਾ

CBSE 10th Result 2019:  ਸੀਬੀਐਸਈ ਬੋਰਡ 10ਵੀਂ ਦੇ ਨਤੀਜੇ ਅੱਜ ਜਾਰੀ ਨਹੀਂ ਹੋਣਗੇ। ਸੀਬੀਐਸਈ ਵਲੋਂ ਐਡਵਾਜਰੀ ਜਾਰੀ ਕਰ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ 12ਵੀਂ ਦੀ ਤਰ੍ਹਾਂ ਹੀ ਸੀਬੀਐਸਈ ਨੇ ਦਸਵੀਂ ਲਈ ਵੀ ਨਤੀਜੇ ਜਾਰੀ ਕਰਨ ਦੀ ਮਿਤੀ ਦੀ ਕੋਈ ਅਧਿਕਾਰਤ ਸੂਚਨਾ ਨਹੀਂ ਦਿੱਤੀ ਹੈ। ਪਰ ਪਿਛਲੇ ਸਾਲਾਂ ਵਿੱਚ ਸੀਬੀਐਸਈ 12ਵੀਂ ਦੇ ਨਤੀਜੇ ਜਾਰੀ ਕਰਨ ਦੇ 2-3 ਦਿਨ ਬਾਅਦ 10ਵੀਂ ਦੇ ਨਤੀਜੇ ਵੀ ਜਾਰੀ ਕਰਦਾ ਹੈ। 

 

 

 

ਸੀਬੀਐਸਈ ਦੀ ਪੀਆਰਓ ਰਮਾ ਸ਼ਰਮਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਉਤੇ ਦਸਵੀਂ ਬੋਰਡ ਦੇ ਨਤੀਜੇ ਅੱਜ ਜਾਰੀ ਹੋਣ ਦੀਆਂ ਜੋ ਖ਼ਬਰਾਂ ਚੱਲ ਰਹੀਆਂ ਹਨ ਉਹ ਝੂਠੀਆਂ ਹਨ। 

 

ਮੀਡੀਆ ਰਿਪੋਰਟ ਮੁਤਾਬਕ ਸੀਬੀਐਸਈ ਦੀ ਕਲਾਸ 10ਵੀਂ ਦਾ ਨਤੀਜਾ ਅੱਜ 5 ਮਈ ਨੂੰ ਆਉਣ ਦੀਆਂ ਖ਼ਬਰਾਂ ਸਨ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:cbse not declare 10th result today