ਸਰਕਾਰ ਨੇ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ ਦੁਆਰਾ ਪ੍ਰਿੰਟ ਮੀਡੀਆ ਨੂੰ ਦਿੱਤੇ ਜਾਣ ਵਾਲੇ ਵਿਗਿਆਪਨਾਂ ਦੀਆਂ ਦਰਾਂ ਚ 25 ਫੀਸਦ ਦਾ ਵਾਧਾ ਕੀਤਾ ਹੈ। ਇੱਕ ਬਿਆਨ ਮੁਤਾਬਕ ਇਸ ਫੈਸਲੇ ਨਾਲ ਖੇਤਰੀ ਅਤੇ ਭਾਸ਼ਾਈ ਅਖ਼ਬਾਰਾਂ ਸਮੇਤ ਖ਼ਾਸਕਰ ਮੱਧਰੁ ਅਤੇ ਛੋਟੇ ਅਖ਼ਬਾਰਾਂ ਨੂੰ ਵੱਡਾ ਲਾਭ ਹੋਵੇਗਾ। ਇਸ ਤੋਂ ਪਹਿਲਾਂ 2013 ਚ ਦਰਾਂ ਚ ਵਾਧਾ ਹੋਇਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਸਾਲ 2010 ਦੀ ਤੁਲਨਾ ਚ ਉਸ ਸਮੇਂ 19 ਫੀਸਦ ਦਾ ਵਾਧਾ ਕੀਤਾ ਗਿਆ ਸੀ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਬਿਆਨ ਚ ਕਿਹਾ ਗਿਆ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੇਸ਼ਨ ਦੁਆਰਾ ਪ੍ਰਿੰਅ ਮੀਡੀਆ ਲਈ ਮੌਜੂਦਾ ਦਰ ਢਾਂਚੇ ਤੋਂ ਵੱਖ ਪ੍ਰਿੰਟ ਮੀਡੀਆ ਲਈ ਵਿਗਿਆਪ ਦਰਾਂ ਚ 25 ਫੀਸਦ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਮੰਗਲਵਾਰ ਤੋਂ ਲਾਗੂ ਹੋ ਗਿਆ ਹੈ ਤੇ ਤਿੰਨ ਸਾਲ ਲਈ ਮੰਨਣਯੋਗ ਹੋਵੇਗਾ।
.@MIB_India hikes advertisement rates for print media by 25%.
— PIB India (@PIB_India) January 8, 2019
Decision to be of immense benefit to small and medium newspapers including those in regional and vernacular languages.
Details here: https://t.co/pMfVBEkDmN
/