ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਦੀ ਕਸ਼ਮੀਰ 'ਤੇ ਟਿੱਪਣੀ ਨੂੰ ਕੇਂਦਰ ਨੇ ਦੱਸਿਆ- ਗ਼ੈਰ ਜ਼ਿੰਮੇਵਾਰਾਨਾ ਰਾਜਨੀਤੀ

 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਵੱਲੋਂ ਜੰਮੂ ਕਸ਼ਮੀਰ (Jammu Kashmir) ਉੱਤੇ ਬੁੱਧਵਾਰ ਨੂੰ ਕੀਤੇ ਟਵੀਟ ਨੂੰ ‘ਯੂ-ਟਰਨ’ ਮੰਨਣ ਤੋਂ ਇਨਕਾਰ ਕਰਦਿਆਂ ਭਾਜਪਾ ਨੇ ਕਿਹਾ ਕਿ ਕਾਂਗਰਸ ਨੇਤਾ ਨੇ ਕਸ਼ਮੀਰ ਘਾਟੀ ਦੀ ਸਥਿਤੀ ਨੂੰ ਲੈ ਕੇ ‘ਗ਼ੈਰ ਜ਼ਿੰਮੇਵਾਰਾਨਾ ਬਿਆਨ’ ਦੇ ਕੇ ਦੇਸ਼ ਦਾ ਅਪਮਾਨ ਕੀਤਾ ਹੈ।

 

ਭਾਜਪਾ ਨੇ ਇਸ ਗੱਲ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਵਿੱਚ ਰਾਹੁਲ ਦੇ ਬਿਆਨ ਦੀ ਵਰਤੋਂ ਆਪਣੀ ਪਟੀਸ਼ਨ ਵਿੱਚ ਕੀਤੀ ਹੈ।

 

ਭਾਜਪਾ ਦੇ ਬੁਲਾਰੇ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੂੰ ਜੰਮੂ-ਕਸ਼ਮੀਰ ਵਿੱਚ ਹਿੰਸਾ ਬਾਰੇ ਪਹਿਲਾਂ ਦਿੱਤੇ ਬਿਆਨ ਦਾ ਖੰਡਨ ਕਰ ਦੇਣਾ ਚਾਹੀਦਾ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Centre on Rahul Gandhi Kashmir remark says Most irresponsible politics ever