ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CEO ਰਾਏ ਸਰਵੇਖਣ ਦੇ ਮੁਤਾਬਕ 2018-19 'ਚ ਵਧੇਗਾ ਰੁਜ਼ਗਾਰ

survey predicts

ਭਾਰਤੀ ਉਦਯੋਗ ਪਰਿਸੰਘ ( ਸੀਆਈਆਈ) ਦੇ CEO ਰਾਏ ਸਰਵੇਖਣ ਦੇ ਮੁਤਾਬਕ ਦੇਸ਼ ਦੇ  82 ਫੀਸਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਨੁਮਾਨ ਹੈ ਕਿ  2018-19 ' ਦੇਸ਼ ਦੀ ਕੁੱਲ ਘਰੇਲੂ  GDP ਸੱਤ ਫੀਸਦ ਤੋਂ ਵੱਧ ਰਹੇਗੀ. ਸਰਵੇਖਣ ਅਨੁਸਾਰ  82 ਫੀਸਦੀ  'ਚੋਂ  10 ਫੀਸਦੀ ਸੀਈਓ  ਨੂੰ ਲੱਗਦਾ ਹੈ ਕਿ ਦੇਸ਼ ਦੀ ਵਿਕਾਸ ਦਰ  7.5 ਫੀਸਦੀ ਤੋਂ ਵੱਧ ਰਹੇਗੀ.

92 ਫੀਸਦੀ ਸੀਈਓ ਨੇ  2018-19 ਦੌਰਾਨ ਖਪਤ ਮੰਗ ' ਵਾਧੇ  ਦਾਅਨੁਮਾਨ ਲਗਾਇਆ ਹੈ. ਨਿੱਜੀ ਨਿਵੇਸ਼ ਨੂੰ ਲੈਕੇ ਲਗਭਗ  60 ਪ੍ਰਤੀਸ਼ਤ ਸੀਈਓ ਦਾ ਮੰਨਣਾ ਹੈ ਕਿ ਇਹ ਆਉਣ ਵਾਲੇ ਸਾਲ ' ਵਧੇਗਾ . ਰੁਜ਼ਗਾਰ ਪੈਦਾ ਕਰਨ ਦੇ ਮਾਮਲੇ ਵੀ 56 ਫੀਸਦੀ ਨੂੰ ਲੱਗਦਾ ਹੈ ਕਿ  2018-19 ' ਰੁਜ਼ਗਾਰ ਵਧੇਗਾ. ਸਿਰਫ  18 ਫੀਸਦੀ ਨੂੰ ਲੱਗਦਾ ਹੈ ਕਿ ਇਹ ਮੌਜੂਦਾ ਪੱਧਰ 'ਤੇ ਹੀ ਰਹੇਗਾ.

ਸੀਆਈਆਈਮੀਟਿੰਗ ਦੇ ਦੌਰਾਨ ਸੀਈਓ ਸਰਵੇਖਣ ਹੋਇਆ ਤੇ ਇਹ ਰਿਪੋਰਟ ਸੋਮਵਾਰ ਨੂੰ ਜਾਰੀ ਕੀਤੀ ਗਈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ceo survey predicts increase in employement during 2018-19