ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਥਾਨਕ ਲੋਕਾਂ ਨੂੰ ਨਿਜੀ ਖੇਤਰ ’ਚ ਦੇਵਾਂਗੇ 70 ਫੀਸਦ ਰਾਖਵਾਂਕਰਨ: ਕਮਲਨਾਥ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਨਿਜੀ ਖੇਤਰ ਚ ਸਥਾਨਕ ਨੌਜਵਾਨਾਂ ਨੂੰ 70 ਫੀਸਦ ਰੋਜ਼ਗਾਰ ਪੱਕਾ ਕਰਨ ਲਈ ਸੂਬਾ ਸਰਕਾਰ ਇਕ ਕਾਨੂੰਨ ਲਿਆਉਣ ਤੇ ਵਿਚਾਰ ਕਰ ਰਹੀ ਹੈ।

 

ਮੱਧ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਅਤੇ ਹੋਰਨਾਂ ਨੌਕਰੀਆਂ ਦੀ ਭਰਤੀ ਪ੍ਰੀਖਿਆਵਾਂ ਚ ਬਾਹਰੀ (ਹੋਰਨਾਂ ਸੂਬਿਆਂ ਦੇ) ਉਮੀਦਵਾਰਾਂ ਲਈ ਉਮਰ ਚ ਛੋਟ ਦੇ ਸਵਾਲਲ ਤੇ ਚਰਚਾ ਚ ਦਖਲਅੰਦਾਜ਼ੀ ਕਰਦਿਆਂ ਕਮਲਨਾਥ ਨੇ ਵਿਧਾਨ ਸਭਾ ਚ ਮੰਗਲਵਾਰ ਨੂੰ ਇਹ ਗੱਲ ਕਹੀ।

 

ਕਮਲਨਾਥ ਨੇ ਕਿਹਾ ਸੀ ਕਿ ਸਾਡੀ ਸਰਕਾਰ ਉਨ੍ਹਾਂ ਉਦਯੋਗਾਂ ਨੂੰ ਉਤਸ਼ਾਹਤ ਕਰੇਗੀ ਜਿਹੜੀ ਆਪਣੀ ਕਾਬਲਿਅਤ ਦਾ 70 ਫੀਸਦ ਰੋਜ਼ਗਾਰ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਦੇਣਗੇ। ਉਨ੍ਹਾਂ ਕਿਹਾ ਸੀ ਕਿ ਸੂਬੇ ਚ ਸਥਾਨਕ ਵਸੋਂ ਦੇ ਹਿੱਸੇ ਦਾ ਰੋਜ਼ਗਾਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੌਕਾਂ ਨੂੰ ਮਿਲ ਜਾਂਦਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief Minister Kamal Nath says 70 percent job reservation in private sector for locals in Madhya Pradesh