ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : ਬੱਚੇ ਉਪਰ ਚੜ੍ਹਾਈ ਗੱਡੀ, ਮਹਿਲਾ ਗ੍ਰਿਫਤਾਰ

ਬੱਚੇ ਉਪਰ ਚੜ੍ਹਾਈ ਗੱਡੀ, ਮਹਿਲਾ ਗ੍ਰਿਫਤਾਰ

ਮੁੰਬਈ ਦੇ ਗੋਰੇਗਾਓਂ `ਚ ਸੋਮਵਾਰ ਸ਼ਾਮ ਨੂੰ ਇਕ ਮਹਿਲਾ ਨੇ ਕੋਲ ਬੈਠੇ 8 ਸਾਲਾ ਬੱਚੇ ਦੇ ਉਪਰ ਕਾਰ ਚੜ੍ਹਾ ਦਿੱਤੀ। ਪ੍ਰੰਤੂ ਇਸਦੇ ਜੋ ਹੋਇਆ ਉਸ `ਤੇ ਆਪ ਵਿਸ਼ਵਾਸ ਨਹੀਂ ਕਰ ਪਾਓਗੇ। ਇਹ ਘਟਨਾ ਸੀਸੀਟੀਵੀ `ਚ ਕੈਦ ਹੋ ਗਈ। ਸੀਸੀਟੀਵੀ ਵੀਡੀਓ ਦੇ ਵਾਇਰਲ ਹੋ ਜਾਣ ਬਾਅਦ ਮੁੰਬਈ ਪੁਲਿਸ ਨੇ ਮਹਿਲਾ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।


ਸੀਸੀਟੀਵੀ ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ 24 ਸਤੰਬਰ ਸੋਮਵਾਰ ਨੂੰ ਸ਼ਾਮ 7 ਵਜੇ (ਸੀਸੀਟੀਵੀ ਟਾਈਮ ਮੁਤਾਬਕ) ਕੁਝ ਬੱਚੇ ਬਾਲ ਨਾਲ ਸੁਸਾਇਟੀ ਕੰਪਾਉਂਡ `ਚ ਖੇਡ ਰਹੇ ਹਨ। ਉਨ੍ਹਾਂ `ਚੋਂ ਇਕ ਬੱਚਾ ਕੋਲ ਖੜ੍ਹੀ ਕਾਰ ਦੇ ਬੈਠਕੇ ਆਪਣੇ ਜੁੱਤੇ ਦੇ ਫੀਤੇ ਬੰਨਣ ਲੱਗਦਾ ਹੈ। ਜਿਸਦੇ ਬਾਅਦ ਕਾਰ `ਚ ਬੈਠੀ ਮਹਿਲਾ ਬੱਚੇ ਨੂੰ ਦੇਖੇ ਬਿਨਾਂ ਡਰਾਈਵ ਕਰਨ ਲੱਗਦੀ ਹੈ ਅਤੇ ਇਸ `ਚ ਉਹ ਬੱਚਾ ਕਾਰ ਦੇ ਹੇਠਾਂ ਆ ਜਾਂਦਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:child run over by car in mumbai but survived miraculously must see vira video