ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਯੂ ਤੂਫ਼ਾਨ ਕਾਰਨ ਚੀਨ ਦੇ 10 ਸਮੁੰਦਰੀ ਜਹਾਜ਼ਾਂ ਨੇ ਭਾਰਤ ਤੋਂ ਮੰਗੀ ਪਨਾਹ

ਚੱਕਰਵਾਤੀ ਤੂਫ਼ਾਨ ਵਾਯੂ ਦੇ ਪ੍ਰਭਾਵ ਤੋਂ ਬਚਣ ਲਈ 10 ਚੀਨੀ ਜੰਗੀ ਜਹਾਜ਼ਾਂ ਨੇ ਭਾਰਤ ਚ ਮਦਦ ਮੰਗ ਕੇ ਪਨਾਹ ਲਈ ਹੈ। ਇਨ੍ਹਾਂ ਜੰਗੀ ਬੇੜਿਆਂ ਨੂੰ ਮਹਾਰਾਸ਼ਟਰ ਦੇ ਰਤਨਾਗਿਰੀ ਬੰਦਰਗਾਹ ਚ ਪਨਾਹ ਦਿੱਤੀ ਗਈ ਹੈ। ਇਹ ਜਾਣਕਾਰੀ ਭਾਰਤੀ ਤੱਟ ਦੇ ਇੰਸਪੈਕਟਰ ਜਨਰਲ ਕੇ ਆਰ ਸੁਰੇਸ਼ ਨੇ ਦਿੱਤੀ ਹੈ।

 

ਉਨ੍ਹਾਂ ਦੱਸਿਆ ਕਿ ਭਾਰਤੀ ਤੱਟ ਰੱਖਿਅਕਾਂ ਨੇ ਚੀਨੀ ਜੰਗੀ ਬੇੜਿਆਂ ਨੂੰ ਸੁਰੱਖਿਆ ਘੇਰੇ ਤਹਿਤ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਹੈ। ਵਾਯੂ ਤੂਫ਼ਾਨ ਕਾਰਨ ਭਾਰਤ ਚ ਜਹਾਜ਼ਾਂ ਦੀ ਸੰਚਾਲਗੀ ਚ ਵੀ ਮੁਸ਼ਕਲਾਂ ਆਈਆਂ ਹਨ। ਕਈ ਜਹਾਜ਼ਾਂ ਨੂੰ ਹਵਾ ਚ ਬਣੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chinas 10 shipments sought asylum from India due to a vayu storm