ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਟਰੋ ਸਟੇਸ਼ਨ ਉਤੇ ਨੌਜਵਾਨ ਕੋਲੋਂ ਮਿਲੇ 5 ਕਾਰਤੂਸ

ਮੈਟਰੋ ਸਟੇਸ਼ਨ ਉਤੇ ਨੌਜਵਾਨ ਕੋਲੋਂ ਮਿਲੇ 5 ਕਾਰਤੂਸ

ਰਾਜਧਾਨੀ ਦਿੱਲੀ ਦੇ ਮਿਊਰ ਵਿਹਾਰ ਫੇਜ 1 ਮੈਟਰੋ ਸਟੇਸ਼ਨ ਉਤੇ ਸ਼ੁੱਕਰਵਾਰ ਨੂੰ ਉਸ ਸਮੇਂ ਭਾਜੜ ਮਚ ਗਈ, ਜਦੋਂ ਸੀਆਈਐਸਐਫ ਦੇ ਜਵਾਨਾਂ ਨੇ ਇਕ ਨੌਜਵਾਨ ਨੂੰ ਪੰਜ ਜਿੰਦਾ ਕਾਰਤੂਸਾਂ ਨਾਲ ਫੜ ਲਿਆ।

 

ਜਾਣਕਾਰੀ ਮੁਤਾਬਕ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਅੱਜ ਸ਼ਾਮ 3.55 ਵਜੇ ਇਕ ਆਸਪਾਸ ਮਿਊਰ ਵਿਹਾਰ ਫੇਜ 1 ਮੈਟਰੋ ਸਟੇਸ਼ਨ ਉਤੇ ਬੈਗੇਜ ਸਕ੍ਰੀਨਿੰਗ ਦੌਰਾਨ ਸਾਮਾਨ ਵਿਚੋਂ ਮਿਲੇ 5 ਜਿੰਦਾ ਕਾਰਤੂਸਾਂ ਨਾਲ ਨੌਜਵਾਨ ਨੂੰ ਫੜਿਆ ਹੈ।

 

 

ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਾਰਤੂਸ ਨੌਜਵਾਨ ਕੋਲ ਕਿਥੋਂ ਆਏ ਅਤੇ ਉਹ ਉਨ੍ਹਾਂ ਨੂੰ ਲੈ ਕੇ ਕਿਥੇ ਜਾ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CISF nabbed a juvenile with 5 live round at Mayur Vihar Phase 1 metro station in Delhi